ਖਨੌਰੀ ਬਾਰਡਰ ਤੇ ਹੋਣ ਲੱਗੀ ਖੂ;ਨੀ ਜੰਗ ਮਿਲਟਰੀ ਦੀਆਂ ਤਸਵੀਰਾਂ ਆਈਆਂ ਸਾਹਮਣੇ !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉਹ ਜਾ ਰਹੀ ਹੈ ਕਿ ਦੋ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਨਿਕਲ ਕੇ ਸਾਨੂੰ ਸਾਹਮਣੇ ਆਏ ਕਿ ਖਨੌਰੀ ਬਾਰਡਰ ਦੇ ਵਿੱਚ ਟਕਰਾ

ਜਿਹੜਾ ਕਿਸਾਨਾਂ ਤੇ ਫੌਜਾਂ ਵਿਚਾਲੇ ਹੋਇਆ ਹੈ।ਉੱਥੇ ਦੋ ਕਿਸਾਨਾਂ ਦੇ ਮੌਤ ਹੋਣ ਦੀ ਖਬਰ ਦੱਸੀ ਜਾ ਰਹੀ ਹੈ।ਜਿਨਾਂ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ।ਤੇ ਉੱਥੇ ਉਹ ਦਮ ਤੋੜ ਦਿੰਦੇ ਨੇ ਤੇ ਸਮੇਂ ਮਾਹੌਲ ਬੇਹਦ ਦੀ ਤਨਾਵ ਪੂਰਨ ਖਨੌਰੀ ਬਾਰਡਰ ਤੇ ਬਣਿਆ

ਹੋਇਆ। ਦੱਸ ਦਈਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਉੱਥੇ ਵੀ ਕਿਹਾ ਜਾ ਰਿਹਾ ਕਿ ਪੁਲਿਸ ਤੇ ਜਿਹੜੇ ਕਿਸਾਨਾਂ ਵਿਚਾਲੇ ਟਕਰਾ ਚੱਲ ਰਿਹਾ। ਕਨੌਰੀ ਬਾਰਡਰ ਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿੱਥੇ ਕਿ ਕਿਸਾਨ ਇੱਕ ਭੱਜਦੇ ਹੋਏ ਨਜ਼ਰ ਆ ਰਹੇ ਨੇ ਹਫੜਾ ਦਫੜੀ ਦਾ ਮਾਹੌਲ

ਬਣਿਆ ਹੋਇਆ। ਕਿ ਅੱਜ ਕਿਹਾ ਜਾ ਰਿਹਾ ਹੈ ਕਿ ਕੰਦਾਂ ਟੱਪ ਕੇ ਫੌਜੀ ਉਹ ਅੱਗੇ ਆ ਚੁੱਕੇ ਹਨ ।ਮਿਲਟਰੀ ਦੀਆਂ ਫੋਰਸਾਂ ਬੈਰੀਗੇਡ ਪਾਰ ਕਰਕੇ ਅੱਗੇ ਕਿਸਾਨਾਂ ਵੱਲ ਨੂੰ ਵੱਧ ਰਹੀਆਂ ਨੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *