ਕਾਲਾ ਧਨੌਲਾ ਦੀ ਦੇ/ਹ ਪਹੁੰਚੀ ਘਰ, ਟੱਬਰ ਦਾ ਰੋ-ਰੋ ਬੁਰਾ ਹਾਲ, ਘਰ ‘ਚ ਹੋਇਆ ਲੋਕਾਂ ਦਾ ਇਕੱਠ

Latest Update


ਬੀਤੇ ਕੱਲ ਹਿਸਟਰੀ ਸੀਟਰ ਨਾਮੀ ਗੈਂਗਸਟਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਹੋਏ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਦੇਰ ਸ਼ਾਮ ਘਰ ਲਿਆਂਦੀ ਗਈ, ਜਿੱਥੇ ਕਾਲਾ ਧਨੌਲਾ ਨੂੰ ਚਾਹੁੰਣ ਵਾਲੇ ਰਿਸ਼ਤੇਦਾਰ ਦੋਸਤ ਮਿੱਤਰ ਨੇੜਲੇ ਪਿੰਡ ਦੇ ਨੌਜਵਾਨ, ਪੰਚ, ਸਰਪੰਚਾ ਦਾ ਇਕੱਠ ਹੋ ਗਿਆ ਅਤੇ ਇਸ ਦੌਰਾਨ ਮਿੱਤਰ ਦੋਸਤ ਪਰਿਵਾਰ ਪਤਨੀ ਦਾ ਕੁਰਲਾਪ ਝੱਲਿਆ ਨਹੀਂ ਸੀ ਜਾ ਰਿਹਾ।, ਔਰਤਾਂ ਅਤੇ ਬਜੁਰਗਾ ਨੇ ਉਸ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ, ਦੇਰ ਸ਼ਾਮ ਦਿੱਤੀ ਮਿ੍ਰਤਕ ਦੇਹ

ਦਾ ਪੁਲਿਸ ਵੱਲੋਂ ਸਸਕਾਰ ਕਰਵਾਉਣ ਲਈ ਪਰਿਵਾਰ ਨਾਲ ਗੱਲ ਕੀਤੀ ਗਈ ਪਰ ਕਾਲਾ ਧਨੌਲਾ ਦੀ ਬੇਟੀ ਮਨਿੰਦਰ ਕੌਰ ਦੂਰ ਹੋਣ ਕਾਰਨ ਪਹੁੰਚ ਨਾ ਸਕੀ ਜਿਸ ਕਾਰਨ ਸਸਕਾਰ ਮੰਗਲਵਾਰ ਨੂੰ ਸਵੇਰੇ ਵੇਲੇ ਕੀਤਾ ਜਾਵੇਗਾ । ਜੇਕਰ ਜੋ ਹੈ ਕਿ ਕਾਲਾ ਮਾਨ ਦੀ ਮਾਂ ਬਲਜੀਤ ਕੌਰ ਦੋ ਵਾਰ ਨਗਰ ਕੌਂਸਲ ਦੀ ਪ੍ਰਧਾਨ ਰਹਿ ਚੁੱਕੇ ਹਨ ਅਤੇ ਕਾਲਾ ਮਾਨ ਵੀ ਮੀਤ ਪ੍ਰਧਾਨ ਰਹਿ ਚੁੱਕੇ ਹਨ ਅਤੇ ਪਿਤਾ

ਗੁਰਜੰਟ ਸਿੰਘ ਵੀ ਕੌਂਸਲਰ ਰਹਿ ਚੁੱਕੇ ਹਨ ਕਾਲਾ ਮਾਨ ਧਨੌਲਾ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇਕਲੌਤੀ ਬੇਟੀ ਛੱਡ ਗਿਆ ਹੈ। ਇਸ ਸਮੇਂ ਕਾਲਾ ਮਾਨ ਧਨੌਲਾ ਦੇ ਘਰ ਬਾਬਾ ਬਖਸ਼ੀਸ਼ ਸਿੰਘ ਜੀ, ਪਰਮਿੰਦਰ ਸਿੰਘ ਝੋਟਾ, ਗੁਰਜੰਟ ਸਿੰਘ ਕੱਟੂ ,ਜਗਮੇਲ ਸਿੰਘ ਜੱਗਾ ਮਾਨ, ਸੈਭੀ ਜੀ , ਐਡਵੋਕੇਟ ਕਰਨ ਮਾਨ ਜਗਪਾਲ ਮਾਨ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ  ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *