ਨੌਜਵਾਨ ਦੀ ਯੂਕਰੇਨ ਤੋਂ ਵੀਡੀਓ ਹੋਈ ਅਸੀਂ ਦੋ ਦਿਨ ਤੋਂ ਭੁੱਖੇ ਆਂ ਸਾਡੀ ਮਦਦ ਕਰੋ,ਵੀਡੀਓ ਹੋਈ ਵਾਇਰਲ

Latest Update

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਯੂਕਰੇਨ ਅਤੇ ਰਸ਼ਿਆ ਦੇ ਵਿਚਕਾਰ ਇਕ ਬਹੁਤ ਹੀ ਵੱਡਾ ਈ ਯੁੱਧ ਛਿੜ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਬਹੁਤ ਸਾਰੇ ਭਾਰਤੀ ਇਸ ਵੇਲੇ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਪਰ ਸਰਕਾਰ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਹੁਤ ਸਾਰੇ ਭਾਰਤੀ ਬੱਚੇ ਅਸੀ ਨੇ ਯੂਕਰੇਨ ਤੋਂ ਵਾਪਸ ਲੈ ਆਉਂਦੇ ਹਨ ਪਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ ਵੀ ਭਾਰਤ ਦੇ ਰਹਿਣ ਵਾਲੇ ਨਾਗਰਿਕਾਂ ਅਤੇ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਪੜ੍ਹਨ ਵਾਸਤੇ ਆਏ ਹੋਏ ਸੀ ਪਰ ਅਸੀਂ ਇਸ ਵੇਲੇ

ਉਨ੍ਹਾਂ ਜਗ੍ਹਾਵਾਂ ਤੇ ਫਸੇ ਹੋਏ ਹਾਂ ਜਿਥੋਂ ਰੋਮਾਨੀਆ ਦਾ ਬਾਰਡਰ ਤਕਰੀਬਨ ਹਜ਼ਾਰ ਕਿਲੋਮੀਟਰ ਦੂਰ ਹੈ ਇਸ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਥੇ ਤਕ ਪਹੁੰਚਣਾ ਮੁਮਕਿਨ ਹੀ ਨਹੀਂ ਨਾਮੁਮਕਿਨ ਹੈ ਉੱਥੇ ਅਸੀਂ ਪਹੁੰਚ ਹੀ ਨਹੀਂ ਸਕਦੇ ਹਾਂ ਅਤੇ ਜਿਸ ਤਰ੍ਹਾਂ ਭਾਰਤ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੇ ਬਹੁਤ ਸਾਰੇ ਬੱਚਿਆਂ ਨੂੰ ਯੂਕਰੇਨ ਦੇ ਵਿੱਚੋਂ ਵਾਪਸ ਲੈ ਆਂਦਾ ਹੈ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਨੇ ਸਿਰਫ਼ ਉਨ੍ਹਾਂ ਬੱਚਿਆ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਹੈ ਜੋ ਕਿ ਰੋਮਾਨੀਆ ਦੀ ਬਿਲਕੁਲ ਨਜ਼ਦੀਕ ਸੀ ਯੂਕਰੇਨ ਤੋਂ ਰੋਮੇਨਿਆ ਸਿਰਫ਼ ਉਸ ਜਗ੍ਹਾ ਤੋਂ ਵੀਹ ਕਿਲੋਮੀਟਰ ਦੂਰੀ ਤੇ ਉੱਥੇ ਦੇ ਜਿੰਨੇ ਵੀ ਬੱਚੇ ਸੀ ਉਨ੍ਹਾਂ ਨੂੰ ਰੈਸਕਿਊ

ਕਰ ਲਿਆ ਗਿਆ ਹੈ ਅਤੇ ਨਾਲ ਹੀ ਉਸ ਵਿਅਕਤੀ ਦੇ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ ਅਸੀਂ ਫਸੇ ਹੋਏ ਹਾਂ ਉੱਥੇ ਕਿਤੇ ਵੀ ਜਾਣਾ ਨਾਮੁਮਕਿਨ ਹੈ ਕਿਉਂਕਿ ਜਿਸ ਜਗ੍ਹਾ ਤੋਂ ਬੱਚਿਆਂ ਨੂੰ ਚੁੱਕਿਆ ਗਿਆ ਹੈ ਉਸ ਜਗ੍ਹਾ ਨੂੰ ਬੱਚੇ ਪੈਦਲ ਵੀ ਤੈਅ ਕਰ ਸਕਦੇ ਹਨ ਅਸਲੀ ਜਗ੍ਹਾ ਯੂਕਰੇਨ ਦਾ ਜਿੱਥੋਂ ਐਂਡ ਹੁੰਦਾ ਹੈ ਉਹ ਹੈ ਜਿਥੇ ਲੋਕ ਫਸੇ ਹੋਏ ਹਨ ਜੋ ਕਿ ਬਾਰਡਰ ਦੇ ਨਾਲ ਲੱਗਦੇ ਹਨ ਜੋ ਕਿ ਰਸ਼ੀਆ ਤੋਂ ਸਿਰਫ ਵੀਹ ਪੱਚੀ ਕਿਲੋਮੀਟਰ ਦੂਰ ਹਨ ਇੱਥੇ ਭਾਰਤ ਦੇ ਸੱਤ ਹਜ਼ਾਰ ਬੱਚੇ ਪੜ੍ਹਦੇ ਹਨ

ਯੂਕਰੇਨ ਦੇ ਵਿਚ ਟੋਟਲ ਵੀਹ ਹਜ਼ਾਰ ਬੱਚੇ ਹਨ ਪਰ ਸੱਤ ਹਜਾਰ ਬੱਚੇ ਯੂਕਰੇਨ ਦੇ ਵਿਚ ਉੱਥੇ ਪੜ੍ਹਦੇ ਹਨ ਜਿੱਥੇ ਰਸ਼ੀਆ ਦਾ ਬਾਰਡਰ ਸਿਰਫ਼ ਵੀਹ ਪੱਚੀ ਕਿਲੋਮੀਟਰ ਦੂਰ ਹੈ ਕਿਉਂਕਿ ਯੂਕਰੇਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਇਸ ਜਗ੍ਹਾ ਤੇ ਹੀ ਪਾਈ ਜਾਂਦੀ ਹੈ ਅਤੇ ਇੱਥੇ ਉਹ ਬੱਚੇ ਬੁਰੇ ਤਰੀਕੇ ਨਾਲ ਫਸੇ ਹੋਏ ਹਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫਰਮੇਸ਼ਨ ਨਹੀਂ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਲਿਜਾਣ ਦਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *