ਹੁਣੇ ਹੁਣੇ ਆਇਆ ਭੂਚਾਲ ਜਿਸ ਕਾਰਨ ਹੋਈਆਂ ਬਹੁਤ ਜ਼ਿਆਦਾ ਮੌ ਤਾਂ ਅਤੇ ਚਾਰੇ ਪਾਸੇ ਸੋਗ ਦੀ ਲਹਿਰ ਛਾਈ

Latest Update

ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕਾਫੀ ਟਾਈਮ ਤੋਂ ਕੋਰੋਨਾ ਦਾ ਦੌਰ ਬਹੁਤ ਚੱਲ ਰਿਹਾ ਹੈ ਜਿਸ ਕਾਰਨ ਕਾਵਿ ਦੇਸ਼ਾਂ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਸੇ ਤਰ੍ਹਾਂ ਕੁਦਰਤੀ ਆਫ਼ਤਾਂ ਦੀ ਲਹਿਰ ਚੱਲ ਰਹੀ ਹੈ ਇਕ ਤੋਂ ਬਾਅਦ ਇਕ ਨਵੀਂਆਂ ਕੁਦਰਤੀ ਆਫ਼ਤ ਆ ਰਹੀਆਂ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਾਰੇ ਦੇਸ਼ਾਂ ਦੀ ਨਿਗ੍ਹਾ ਯੂਕਰੇਨ ਅਤੇ ਰੂਸ ਉੱਪਰ ਹੈ ਜਿਸ ਵਿੱਚ ਰੂੰ ਰੂਸ ਦੁਆਰਾ ਯੂਕਰੇਨ ਉਪਰ ਹਮਲਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਜਿਸ ਕਾਰਨ ਯੂਕਰੇਨ ਦੇ ਲੋਕਾਂ ਦਾ ਜਾਨ ਤੇ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ ਅਜਿਹੀਆਂ ਖ਼ਬਰਾਂ ਨੂੰ ਸੁਣ ਕੇ ਲੋਕ ਪਹਿਲਾਂ ਹੀ ਆਪਣੇ

ਆਪ ਵਿੱਚ ਟੁੱਟ ਜਾਂਦੇ ਹਨ ਪਰ ਉਸ ਦੇ ਨਾਲ ਹੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਦੱਸਿਆ ਗਿਆ ਕਿ ਇਕ ਬਹੁਤ ਵੱਡਾ ਭੂਚਾਲ ਆਇਆ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੰਡੋਨੇਸ਼ੀਆ ਦੇ ਉੱਤਰ ਪੱਛਮ ਸਕੱਤਰਾਂ ਵਿਚ ਇਕ ਬਹੁਤ ਵੱਡੇ ਭੂਚਾਲ ਦੇ ਆਉਣ ਦੀ ਜਾਣਕਾਰੀ ਮਿਲੀ ਹੈ ਪਤਾ ਲੱਗਿਆ ਹੈ ਕਿ ਇਹ ਭੂਚਾਲ ਸ਼ੁੱਕਰਵਾਰ ਨੂੰ ਸਵੇਰੇ ਅੱਠ ਵੱਜ ਕੇ ਉਣਤਾਲ਼ੀ ਮਿੰਟ ਤੇ ਆਇਆ ਹੈ ਇਸ ਆਏ ਭੂਚਾਲ ਦੀ ਡੂੰਘਾਈ ਪਸਮਾਨ ਬਰਾਤ ਜ਼ਿਲ੍ਹੇ ਤੋਂ ਸਤਾਰਾਂ ਕਿਲੋਮੀਟਰ ਉੱਤਰ ਪੂਰਬ ਤੋਂ ਦੱਸ ਕਿਲੋਮੀਟਰ ਦੱਸੀ ਗਈ ਹੈ ਅਤੇ ਭੂਚਾਲ ਦੀ ਤੀਬਰਤਾ ਰੀਐਕਟਰ

ਪੈਮਾਨੇ ਤੇ ਛੇ ਪੁਆਇੰਟ ਇੱਕ ਮਾਪੀ ਗਈ ਜਿਸ ਨੂੰ ਜਾਣਕਾਰੀ ਸੂਤਰਾਂ ਦੁਆਰਾ ਪਹਿਲਾਂ ਹੀ ਛੇ ਪੋਇਟ ਦੋ ਦੱਸ ਦਿੱਤਾ ਗਿਆ ਸੀ ਇਸ ਭੂਚਾਲ ਨੂੰ ਦੇਖਦੇ ਹੋਏ ਲੋਕ ਬਹੁਤ ਪ੍ਰਭਾਵਤ ਹੋਏ ਹਨ ਇਸ ਦੀ ਲਪੇਟ ਵਿਚ ਬਹੁਤ ਲੋਕ ਆਏ ਹਨ ਇਸ ਨਾਲ ਘੱਟੋ ਘੱਟ ਪਚਾਸੀ ਹਜ਼ਾਰ ਲੋਕ ਜ਼ਖ਼ਮੀ ਹੋਏ ਹਨ ਅਤੇ ਇਸ ਦੀ ਲਪੇਟ ਵਿੱਚ ਆਏ ਸੱਤ ਲੋਕਾਂ ਦੀ ਮੌਤ ਹੋ ਗਈ ਨਾਲ ਹੀ ਨਾਲ ਵੱਡੀਆਂ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਅਜਿਹੀਆਂ ਕੁਝ ਹੋਰ ਖ਼ਬਰਾਂ ਨੂੰ ਦੇਖਣ ਲਈ ਸਾਡੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਨਾਲ ਹੀ ਨਾਲ ਲਾਈਕ ਕਰੋ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *