ਹੁਣੇ ਆਇਆ ਅੱਜ ਦੀਆਂ ਤਾਜਾਂ ਮੁੱਖ ਵੱਡੀਆਂ ਖਬਰਾਂ ,….. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ।ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ। ਦੱਸ ਦਈਏ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਸਬੰਧੀ ਵੱਡਾ ਫੈਸਲਾ ਲਿਆ

ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚੋਂ ਮਿਡ ਡੇ ਮੀਲ ਲਈ ਵਰਤੇ ਜਾਣ ਵਾਲੇ ਐਲਮੀਨੀਅਮ ਦੇ ਭਾਂਡਿਆਂ ਨੂੰ ਹਟਾ ਦਿੱਤਾ ਜਾਵੇਗਾ। ਇਸ ਦੀ ਤਾਂ ਸਟੀਲ ਜਾਂ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਮਿਡ ਡੇ ਮੀਲ ਸੁਸਾਇਟੀ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਸਕੀਮ ਦਾ ਸੋਸ਼ਲ ਐਡਿਟ ਕਰਵਾਇਆ ਗਿਆ।ਜਿਸਦੀ ਸਿਫਾਰਿਸ਼ ਤੋਂ ਬਾਅਦ ਉਪਰੋਕਤ ਸਮੇਤ ਕਈ ਨਵੇਂ ਕਦਮ ਚੁੱਕੇ ਜਾ ਰਹੇ ਹਨ।23 ਫਰਵਰੀ ਨੂੰ ਦਿੱਲੀ ਨਵੀਂ ਦਿੱਲੀ ਦਰਜ ਜਿਹੜਾ ਮਾਲ ਤਿਆਰ

ਹੋਣ ਵਾਲਾ ਤਾਂ ਦੇਸੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਅਗਲੀ ਵੱਡੀ ਖਬਰ ਅਮਰੀਕਾ ਦੇ ਵਿੱਚ ਹਾਈਵੇ ਤੇ ਜਹਾਜ਼ ਹਸਤਾਗ੍ਰਾਸਤ ਸੈਂਕੜੇ ਵਾਹਨਾਂ ਵਿਚਾਲੇ ਕ੍ਰੈਸ਼ ਹੋਇਆ ਜਹਾਜ਼ ਖੌਫਨਾਕ ਹਾਦਸਾ ਵਾਪਰਿਆ।

ਦੱਸ ਦਈਏ ਅਮਰੀਕਾ ਦੇ ਵਿੱਚ ਫਲੋਰੀਡਾ ਚ ਹਾਈਵੇਅ ਤੇ ਜਹਾਜ ਚ ਹਸਤਾਗ੍ਰਸਤ ਹੋ ਗਿਆ।ਘਟਨਾ ਸਾਹਮਣੇ ਆਈ ਹੈ। ਰਿਪੋਰਟ ਮੁਤਾਬਿਕ ਜਹਾਜ ਹਵਾ ਚੋਂ ਕੰਟਰੋਲ ਗੁਆ ਬੈਠਾ।ਹਾਦਸਾ ਗ੍ਰਾਸਤ ਹੋ ਗਿਆ ਅਤੇ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਹੈ।

ਦੋਸਤੋ ਹੋਰ ਖ਼ਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *