ਕਿਸਾਨਾਂ ਨੂੰ ਰੋਕਣ ਲਈ ਲਗਾ ਦਿੱਤੇ ਵੱਡੇ ਪੱਥਰ,ਤਿੱਖੇ ਕਿੱਲ – eOnlineToday

Latest Update


ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਦੇ ਜਿਹੜੀ ਐਲਾਨ ਕੀਤਾ ਗਿਆ, ਉਸਦੇ ਬਾਅਦ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜਿੰਨੇ ਵੀ ਬਾਰਡਰ ਭਾਵੇਂ ਉਹ ਹਾਈਵੇ ਸੜਕਾਂ ‘ਤੇ ਹਨ ਜਾਂ ਪਿੰਡਾਂ ਦੇ ਲਿੰਕ ਰੋਡ ਉੱਤੇ ਉੱਥੇ ਵੀ ਹਰਾਣਾ ਪੁਲਿਸ ਦੇ ਜਵਾਨਾਂ ਨੇ ਡਿਊਟੀ ਸੰਭਾਲ ਲਈ ਹੈ। ਸਮਾਣਾ ਕੈਥਲ ਸੜਕ ਉੱਤੇ ਪਿੰਡ ਧਰਮੇੜੀ ਦੇ ਨਜ਼ਦੀਕ ਜਿਹੜਾ ਕਿ ਬਾਰਡਰ ਹੈ, ਉਥੇ ਹਰਿਆਣਾ ਪੁਲਿਸ ਨੇ ਠਟਿਆਣਾ ਦੇ ਨਜ਼ਦੀਕ ਘੱਗਰ ਨਦੀ ਦੇ ਉੱਤੇ ਆਪਣੇ ਪੱਥਰ ਵੈਰੀਗੇਟਰ ਅਤੇ ਸੜਕ ਦੇ ਨਾਲ ਖੁਦਾਈ

ਕਰ ਦਿੱਤੀ ਹੈ ਤਾਂ ਕਿ ਕਿਸਾਨ ਜੇ ਹਰਿਆਣਾ ਵਿਚ ਦਾਖਿਲ ਹੁੰਦੇ ਆ ਤਾਂ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ। ਇਸ ਦੇ ਲਈ ਹਰਿਆਣਾ ਪੁਲਿਸ ਦੇ ਜਵਾਨ ਹਰਿਆਣਾ ਦੇ ਪੰਜਾਬ ਸੀਮਾ ਦੇ ਜਿੰਨੇ ਪਿੰਡ ਐ ਭਾਵੇਂ ਉਹ ਸਰੋਲਾ ਪਾਸਾ ਹੋਵੇ ਜਾਂ ਖਨੋਰੀ ਪਾਸੇ ਜਾਂ ਬਾਦਲ ਸਾਹਿਬ ਵਾਲੇ ਪਾਸੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਬਾਰਡਰ ਦੇ ਪਿੰਡ ਹੈ, ਉਸ ਰਸਤਿਆਂ ਨੂੰ ਵੀ ਰਾਣਾ ਪੁਲਿਸ ਕੇ ਜਵਾਨਾਂ ਨੇ ਉੱਥੇ ਡਿਊਟੀਆਂ ਸੰਭਾਲ ਲਈਆਂ ਹਨ।

ਕਿਸਾਨ ਆਗੂ ਨਿਸ਼ਾਨ ਸਿੰਘ ਧਰਾਮੇੜੀ ਨੇ ਦੱਸਿਆ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਇਸਤਰੀ ਦੀ ਤਿਆਰੀਆਂ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਗਿਆ ਹੋਵੇ। ਸਾਡੇ ਪੰਜਾਬ ਦੀ ਸੀਮਾ ਦੇ ਵਿੱਚ ਸੜਕ ਨੂੰ ਪੁੱਟ ਦਿੱਤਾ ਗਿਆ ਘੱਗਰ ਨਦੀ ਦੇ ਕਿਨਾਰੇ ਜਿਹੜੀ ਪੰਜਾਬ ਦੀ ਜ਼ਮੀਨ ਹੈ, ਉਸ ਜ਼ਮੀਨ ਵਿੱਚ ਹੀ ਫੁਟਾਈ ਕੀਤੀ ਗਈ ਹੈ। ਜੇ ਪੁਲਿਸ ਹਰਿਆਣਾ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਧੱਕੇਸ਼ਾਹੀ ਕਰੇਗੀ ਤਾਂ ਜਿੰਨੀ ਜਥੇਬੰਦੀਆਂ ਹੈ ਉਹ ਸਾਰੇ ਇੱਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜ੍ਹੀਆਂ ਹਨ। ਉਹਨਾਂ ਨੇ ਕਿਹਾ ਕਿ ਸਾਡੇ ਜਥੇਬੰਦੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਦੇ ਲਈ ਨਹੀਂ ਜਾ ਰਹੀ ਪਰ ਅਸੀਂ ਫਿਰ ਵੀ ਕਿਸਾਨਾਂ ਦੇ ਨਾਲ ਹੀ ਹਾਂ ਕਿਸਾਨਾਂ ਦੀ ਮੰਗਾਂ ਹ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਮੰਗ ਨੂੰ ਮੰਨ ਲੈਂਦੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ
Leave a Reply

Your email address will not be published. Required fields are marked *