ਹੁਣੇ ਭਾਨਾ ਸਿੱਧੂ ਦੀ ਰਿਹਾਈ ਮਾਮਲੇ ਤੇ ਲੱਖਾ ਸਿਧਾਣਾ ਨੇ ਦਿੱਤੀ ਇਹ ਵੱਡੀ ਖਬਰ ਆਹ ਦੇਖੋ ,….. !

Latest Update


ਦੋਸਤੋ ਅੱਜ 10 ਫਰਵਰੀ ਹੈ ਕਿਉਂਕਿ ਅੱਜ ਭਾਨੇ ਸਿੱਧੂ ਦੇ ਰਿਹਾਈ ਦੇ ਲਈ ਵਾਅਦਾ ਜੋ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ।ਉਸ ਦੀ ਉਡੀਕ ਬੇਸਬਰੀ ਦੇ ਨਾਲ ਕੀਤੀ ਜਾ ਰਹੀ ਹੈ।ਹਰ ਕੋਈਤੇ ਲਗਾ ਕੇ ਇਹੀ ਦੇਖ ਰਿਹਾ ਕਿ ਕਿਸ ਸਮੇਂ ਪ੍ਰਸ਼ਾਸਨ ਵੱਲੋਂ

ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਂਦਾ ਤੇ ਭਾਨਾ ਸਿੱਧੂ ਦੇ ਘਰ ਵੀ ਵੱਡਾ ਇਕੱਠ ਹ ਜਿੱਥੇ ਕਿ ਲੱਖਾ ਸਿਧਾਣਾ ਵੱਲੋਂ ਕੁਝ ਖੁਲਾਸੇ ਕੀਤੇ ਗਏ ਨੇ ਤੇ ਅਗਲੀ ਰਣਨੀਤੀ ਬਾਰੇ ਦੱਸਿਆ ਗਿਆ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਆਪਣੇ ਵਾਅਦੇ ਤੇ ਪੂਰਾ ਉਤਰੇਗਾ ਅਤੇ

ਭਾਨਾ ਸਿੱਧੂ ਨੂੰ ਰਿਹਾ ਕਰ ਦਿੱਤਾ ਜਾਵੇਗਾ ਜਾਂ ਫਿਰ ਭਾਨਾ ਸਿੱਧੂ ਦੀ ਰਿਹਾਈ ਨਹੀਂ ਹੋਵੇਗੀ ਇਸ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਤੇ ਭਾਨਾ ਸਿੱਧੂ ਦੇ ਇਸ ਮਾਮਲੇ ਤੇ ਲੱਖਾ ਸਿਧਾਣਾ ਨੇ ਕਿਹਾ ਕਿ ਜਲਦ ਹੀ ਕੋਈ ਵੱਡਾ ਸਖਤ ਅੰਦੋਲਨ ਸੰਘਰਸ਼ ਵੀ ਕੀਤਾ ਜਾ ਸਕਦਾ।

ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰਤਾ ਤੁਹਾਡਾ ਕੀ ਕਹਿਣਾ ਭਾਨੇ ਸਿੱਧੂ ਮਾਮਲੇ ਤੇ ਲੱਖਾ ਸਿਧਾਣਾ ਵੱਲੋਂ ਕੀਤੇ ਗਏ ਇਹਨਾਂ ਵਿਚਾਰਾਂ ਬਾਰੇ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਾਦੇ ਜਿਆਦੇ ਸ਼ੇਅਰ ਜਰੂਰ ਕਰ ਦੇਣਾ।

ਤਾਂ ਕਿ ਹਰ ਇੱਕ ਤੱਕ ਇਹ ਖਾਸ ਖਬਰ ਪਹੁੰਚ ਸਕੇ।ਹੁਣ ਦੇਖੋ ਲੱਖਾ ਸਿਧਾਣਾ ਨੇ ਇਸ ਮਾਮਲੇ ਤੇ ਕੀ ਕਿਹਾ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

https://www.youtube.com/watch?v=wd4nJWCJc5w

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 9

Leave a Reply

Your email address will not be published. Required fields are marked *