ਹੁਣੇ ਆਇਆ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ,….. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ। ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋ ਕਿਸਾਨਾਂ ਦੀ ਦਿੱਲੀ ਕੂਚ ਅੰਬਾਲਾ ਚ ਧਾਰਾ 144 ਹੋਈ ਲਾਗੂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ।

ਦੱਸ ਦਈਏ ਕਿਸਾਨਾਂ ਸਬੰਧੀ ਵੱਡੀ ਖਬਰ ਆ ਰਹੀ ਹੈ ਹਰਿਆਣੇ ਵਿੱਚ ਕਿਸਾਨ ਜਥੇਬੰਦੀਆਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਸਖਤੀ ਵਧਾ ਦਿੱਤੀ ਹੈ ਅੰਬਾਲਾ ਸੋਨੀਪਤ ਦੇ ਝੱਜਰ ਚ ਧਾਰਾ 144 ਲਾਗੂ ਕਰ ਦਿੱਤੀ ਗਈ ਜਦਕਿ ਪੁਲਿਸ ਪ੍ਰਸ਼ਾਸਨ ਸਾਰੇ

ਜਿਲਿਆਂ ਦੇ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਵੀ ਕਰ ਰਿਹਾ। ਅਗਲੀ ਵੱਡੀ ਖਬਰ ਪੰਜਾਬ ਚ ਗੱਡੀਆਂ ਚ ਪਿਛਲੀ ਸੀਟ ਤੇ ਬੈਠਣ ਵਾਲਿਆਂ ਲਈ ਬੈਲਟ ਲਾਜ਼ਮੀ ਕਰ ਦਿੱਤੀ ਗਈ ਹੈ ਪੰਜਾਬ ਦੇ ਏਜੀਡੀਪੀ ਟਰੈਫਿਕ ਨੇ ਜਾਰੀ ਕੀਤੇ ਨੇ ਇਹ ਹੁਕਮ।

ਦੱਸ ਦਈਏ ਪੰਜਾਬ ਚ ਗੱਡੀਆਂ ਪਿਛਲੀ ਸੀਟ ਤੇ ਬੈਠਣ ਵਾਲਿਆਂ ਲਈ ਹੁਣ ਸੀਟ ਬੈਲਟ ਲਗਾਉਣੀ ਲਾਜ਼ਮੀ ਹੋ ਚੁੱਕੀ ਹੈ। ਇਸ ਸਬੰਧੀ ਪੰਜਾਬ ਦੇ ਏਡੀਜੀਪੀ ਟਰੈਫਿਕ ਨੇ ਸਾਰੇ ਐਸਐਸਪੀ ਦੇ ਤੇ ਪੁਲਿਸ ਕਰਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਦੇਸ਼ ਦੀ ਕਾਫੀ ਮੁਤਾਬਿਕ ਸਾਰੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨਾਲ ਇਹ ਮੀਟਿੰਗ ਹੋਈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਲਿਖਿਆ ਗਿਆ

ਕਿ ਉਹ ਆਪਣੇ ਅਧੀਨ ਤੈਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਇਨਚਾਰਜ ਨੂੰ ਨਿਰਦੇਸ਼ ਦੇਣ ਕਿ ਆਮ ਜਨਤਾ ਤੇ ਉਹਨਾਂ ਦੇ ਚੱਲਣ ਤਾਂ ਦਿਕਸ਼ਿਤ ਵੱਡੀ ਅਪਡੇਟ ਪਿਛਲੀ ਸੀਟ ਤੇ ਬੈਠਣ ਵਾਲਿਆਂ ਲਈ ਹੁਣ ਸੀਟ ਬੈਲਟ ਲਗਾਉਣੀ ਲਾਜ਼ਮੀ ਹੋ ਚੁੱਕੀ ਹੈ।

ਇਸ ਸਬੰਧੀ ਪੰਜਾਬ ਦੇ ਏਡੀਜੀਪੀ ਟਰੈਫਿਕ ਨੇ ਸਾਰੇ ਐਸਐਸਪੀ ਦੇ ਤੇ ਪੁਲਿਸ ਕਰਮਿਸ਼ਨਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ।ਦੋਸਤੋ ਹੋਰ ਖ਼ਬਰਾਂ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ

ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *