ਵੱਡੀ ਖੁਸਖਬਰੀ – ਹੁਣ ਸਭ ਮਿਲੇਗਾ ਫ੍ਰੀ ਆਟਾ ਦਾਲ ਚਾਵਲ ਅਤੇ ਖੰਡ !

Latest Update


ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਤਾਂ ਮਾਨ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਤਾਂ ਜਿਨਾਂ ਨੂੰ ਰਾਸ਼ਨ ਮਿਲਦਾ ਤਾਂ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਤਾਂ ਕੀ ਕਿਹਾ ਉਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਪੰਜਾਬ ਸਰਕਾਰ ਨੇ ਤਾਂ ਕਿਹਾ ਕਿ ਪੰਜਾਬ ਵਿੱਚ

ਸ਼ੁਰੂ ਹੋਵੇਗੀ ਘਰ ਘਰ ਰਾਸ਼ਨ ਸਕੀਮ। ਹੁਣ ਮਿਲੇਗਾ ਹਰ ਘਰ ਰਾਸ਼ਨ ਤੇ ਹਰ ਮਹੀਨੇ ਤਾਜ਼ਾ ਰਾਸ਼ਨ ਹੁਣ ਘਰ ਬੈਠੇ ਮਿਲੂਗਾ ਵਧੀਆ ਰਾਸ਼ਨ। ਜਿਸ ਚ ਹੋਵੇਗਾ ਆਟਾ ਦਾਲ ਚਾਵਲ ਤੇ ਚੀਨੀ ਪੰਜਾਬ ਦੇ ਲੋਕਾਂ ਨੂੰ ਮੁਫਤ ਤੇ ਚੰਗਾ ਰਾਸ਼ਨ ਦੇਣਾ ਮਾਨ ਸਰਕਾਰ ਦੀ ਪ੍ਰਾਥਮਿਕਤਾ ਹੈ।

ਇਸ ਸਕੀਮ ਨਾਲ ਪਹਿਲੇ ਗੇੜ ਚ 24.49 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ ਤਾਂ ਮਾਨ ਸਰਕਾਰ ਇਹਦੇ ਵਿੱਚ ਹੁਣ ਵੱਡਾ ਐਲਾਨ ਕਰਨ ਜਾ ਰਹੀ ਇੱਕ ਵੱਡੀ ਰੈਲੀ ਰੱਖੀ ਗਈ ਹੈ ਜਿਸ ਦੇ ਵਿੱਚ ਮਾਨ ਸਰਕਾਰ ਇਸਦੀ ਸ਼ੁਰੂਆਤ ਕਰੇਗੀ

ਤਾਂ ਘਰ ਘਰ ਮੁਫਤ ਰਾਸ਼ਨ ਪਹੁੰਚਾਇਆ ਜਾਵੇਗਾ।ਹੋਮ ਡਿਲੀਵਰੀ ਹੋਵੇਗੀ ਤਾਂ ਮਹਾਂ ਰੈਲੀ ਇਹਦੇ ਵਿੱਚ ਰੱਖੀ ਗਈ ਹੈ ਜਿਸਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਉਹ ਵੀ ਸ਼ਾਮਿਲ ਹੋਣਗੇ।ਤਾਂ ਇਹ 10 ਤਰੀਕ ਨੂੰ ਇਸਦਾ ਐਲਾਨ ਕੀਤਾ ਜਾਵੇਗਾ

ਅਗਲੀ ਅਪਡੇਟ ਬਾਰੇ ਤੁਹਾਨੂੰ ਦੱਸਿਆ ਜਾਵੇਗਾ ਤਾਂ ਇਸਦੇ ਵਿੱਚ ਹੁਣ ਮੁਫਤ ਰਾਸ਼ਨ ਜਿਹੜਾ ਉਹ ਮਿਲੇਗਾ ਪਹਿਲੇ ਗੇੜ ਚ 24.49 ਲੱਖ ਲਾਭਪਾਤਰੀ ਆਉਣਗੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 4

Leave a Reply

Your email address will not be published. Required fields are marked *