ਪੰਜਾਬ ਦੇ ਮੌਸਮ ਦੀ ਤਾਜਾ ਵੱਡੀ ਅਪਡੇਟ ,…. ! – NEWS BLOG

Latest Update


ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਬਾਰੇ। ਅੱਜ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਮੌਸਮ ਕਿਹੋ ਜਿਹਾ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦਈਏ ਮੌਸਮ ਪੰਜਾਬ ਦਾ ਬਿਲਕੁਲ ਸਾਫ ਬਣਿਆ ਹੋਇਆ ਕੋਈ ਬੱਦਲਵਾਈ ਪੰਜਾਬ ਦੇ ਆਸੇ ਪਾਸੇ ਨਹੀਂ ਹੈ ਤੇ

ਨਾ ਹੀ ਕੋਈ ਧੁੰਦ ਦੇਖਣ ਨੂੰ ਮਿਲ ਰਹੀ ਹੈ। ਪਰ ਫਿਰ ਵੀ ਕੋਰੇ ਦੇ ਕਰਕੇ ਪੰਜਾਬ ਦੇ ਵਿੱਚ ਸੁੱਕੀ ਠੰਡ ਦਾ ਅਨੁਭਵ ਕੀਤਾ ਜਾ ਰਿਹਾ ਹੈ।ਜਿਹੜਾ ਕਿ ਆਉਣ ਵਾਲੇ ਇੱਕ ਦੋ ਘੰਟਿਆਂ ਤੱਕ ਰਾਹਤ ਮਿਲ ਜਾਵੇਗੀ। ਤਿੱਖੀ ਧੁੱਪ ਪੰਜਾਬ ਦੇ ਲੋਕਾਂ ਨੂੰ ਅੱਜ ਦੇਖਣ ਨੂੰ ਮਿਲੇਗੀ।

ਤੇ ਮੌਸਮ ਪੰਜਾਬ ਦਾ ਬਹੁਤ ਹੀ ਸੁਹਾਵਣਾ ਬਣਦਾ ਹੋਇਆ ਦਿਖਾਈ ਦੇਵੇਗਾ। ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਜਾਨੀ ਕਿ 9 10 ਤੇ 11 ਫਰਵਰੀ ਤੱਕ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਲਗਭਗ ਅੱਜ ਦਾ ਮੌਸਮ ਇਦਾਂ ਦਾ ਹੀ ਮੌਸਮ ਆਉਣ ਵਾਲੇ ਦਿਨਾਂ ਵਿੱਚ ਵੀ

ਦੇਖਣ ਨੂੰ ਮਿਲੇਗਾ।ਸਵੇਰ ਦੇ ਵੇਲੇ ਥੋੜਾ ਜਿਹੇ ਕੋਰੇ ਦੇ ਨਾਲ ਠੰਡ ਪਵੇਗੀ।ਸ਼ਾਮ ਨੂੰ ਵੀ ਥੋੜੀ ਮੋਟੀ ਠੰਡ ਪੈ ਸਕਦੀ ਆ। ਪਰ ਦੁਪਹਿਰ ਦੇ ਸਮੇਂ ਧੁੱਪਾਂ ਹੋਣਗੀਆਂ ਉਹ ਪੰਜਾਬ ਦੇ ਲੋਕਾਂ ਨੂੰ ਨਿਘ ਦੇਣਗੀਆਂ ਤੇ। ਉਹਦੇ ਨਾਲ ਸਰਦੀ ਤੋਂ ਰਾਹਤ ਦਵਾਉਣਗੀਆਂ।

ਇਹ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰਕਾਰ ਦਾ ਰਹਿਣ ਦੀ ਉਮੀਦ ਹੈ।ਪੰਜਾਬ ਦੇ ਵਿੱਚ ਲਗਭਗ ਸਾਰੇ ਹੀ ਜ਼ਿਲਾਂ ਦੇ ਵਿੱਚ ਬਣੀ ਹੋਈ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 22

Leave a Reply

Your email address will not be published. Required fields are marked *