ਆਹ ਚੱਕੋ ਪੰਜਾਬ ਚ ਆਈ ਵੱਡੀ ਖੁਸਖਬਰੀ !

Latest Update


ਦੋਸਤੋ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕੂਰਮੈਂਟ ਅਪਡੇਟ ਲੈ ਕੇ ਆਏ ਹਾਂ। ਇਸ ਦੇ ਵਿੱਚ 2024 ਦੇ ਲਈ ਕਲਰਕ ਡਰਾਈਵਰ ਚਪੜਾਸੀ ਸਫਾਈ ਵਾਲਾ ਅਤੇ ਹੋਰ ਵੀ ਕਈ ਵਕੈਂਸ਼ੀਆਂ ਹਨ। ਇਸ ਵਿੱਚ ਕੌਣ ਕੌਣ ਅਪਲਾਈ ਕਰ ਸਕਦਾ ਹੈ

ਅਤੇ ਕੀ ਕੀ ਯੋਗਤਾ ਰਹਿਣ ਵਾਲੀ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਸਭ ਤੋਂ ਪਹਿਲਾਂ ਵੈਕੈਂਸੀਆਂ ਦੀ ਗੱਲ ਕਰ ਲੈਦੇ ਹਾਂ।ਇਹ ਤੁਸੀਂ ਵੈਕੈਂਸੀ ਦੇਖ ਸਕਦੇ ਹੋ ਤੇ ਇਹ ਤਿੰਨ ਅਲੱਗ ਅਲੱਗ ਜਗ੍ਹਾ ਤੇ ਕਰਤਾਰਪੁਰ ਫਗਵਾੜਾ ਤੇ ਸੁਲਤਾਨਪੁਰ ਲੋਧੀ।

ਇਸ ਵਿਚ ਸਭ ਤੋਂ ਪਹਿਲੀ ਪੋਸਟ ਹੈ ਮੈਡੀਕਲ ਆਫਿਸਰ ਦੀ। ਜਿਸ ਦੇ ਵਿੱਚ ਚਾਰ ਪੋਸਟਾਂ ਹਨ। ਇਸਦੇ ਵਿੱਚ ਤੁਹਾਡੀ 75000 ਰੁਪਏ ਸੈਲਰੀ ਰਹੇਗੀ। ਫਿਰ ਡੈਂਟਰ ਆਫਿਸਰ ਬੀਡੀਐਸ ਦੀ। ਜਿਹਦੇ ਵਿੱਚ ਤਿੰਨ ਪੋਸਟਾਂ ਨੇ। 75 ਹਜ਼ਾਰ ਤੁਹਾਡੀ ਸਟਾਰਟਿੰਗ ਤਨਖਾਹ ਹੈ।

ਨਰਸਿੰਗ ਅਸਿਸਟੈਂਟ ਦੀ ਪੋਸਟ ਹੈ।ਬੀਐਸਸੀ ਨਰਸਿੰਗ ਜੀਐਨ ਐਮ ਡਿਪਲੋਮਾ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ।ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *