ਪੰਜਾਬ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ ਅੱਜ ਤੋਂ ਲਾਗੂ ਹੋਈ ਨਵੀਂ ਸਕੀਮ ,…. !

Latest Update


ਪੰਜਾਬ ਸਰਕਾਰ ਨੇ ਦਿੱਤੀ ਇਹ ਨਵੀਂ ਸਹੂਲਤ।ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਭਗਵੰਤ ਮਾਨ ਦੇ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਜ ਤੋਂ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ

ਅੱਜ ਤੋਂ ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ ਸਾਰੀਆਂ ਤੋਂ ਐਨਓਸੀ ਖਤਮ ਕਰ ਦਿੱਤੀ ਗਈ ਹੈ। ਪਰ ਹੁਣ ਨਜਾਇਜ਼ ਕਲੋਨੀਆਂ ਦੀ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।ਅਗਰ ਤੁਸੀਂ ਵੀ ਕਿਸੇ ਮਕਾਨ ਦੀ ਜਮੀਨ ਦੀ ਦੁਕਾਨ ਦੀ ਜਾਂ ਕਿਸੇ ਚੀਜ਼ ਰਜਿਸਟਰੀ ਕਰਾਉਣ ਵਨੀ ਉਹ ਬੈਠੇ ਹੋ

ਉਹਦੀ ਐਨਐਸਸੀ ਕਰਕੇ ਰਜਿਸਟਰੀ ਨਹੀਂ ਹੋ ਰਹੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਵੱਡਾ ਤੋਹਫਾ ਦਿੱਤਾ ਜਾ ਰਿਹਾ ਜੇ ਆਪਣੀ ਬਿਨਾਂ ਐਨਓਸੀ ਤੋਂ ਆਪਣੇ ਮਕਾਨ ਦੀ ਦੁਕਾਨ ਦੀ ਰਜਿਸਟਰੀ ਕਰਵਾ ਸਕਦੇ ਹੋ ਜਮੀਨਾਂ ਖਰੀਦ ਸਕਦੇ ਹੋ ਦੁਕਾਨਾਂ ਲੈ ਸਕਦੇ ਹੋ ਘਰ ਬਾਹਰ ਆਪਣੇ

ਲੈ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਜਿਹੜੇ ਕੰਮ ਰੁਕੇ ਹੋਏ ਸੀ ਐਨ ਓਸੀ ਕਰਕੇ ਤੇ ਹੁਣ ਸਰਕਾਰ ਨੇ ਜਿਹੜੀ ਐਨ ਓਸੀ ਦਾ ਕੰਮ ਬਿਲਕੁਲ ਖਤਮ ਕਰ ਦਿੱਤਾ ਗਿਆ ਤੁਹਾਡੀ ਬਗੈਰ ਐਨ ਓਸੀ ਦੇ ਤੁਹਾਡੀ ਰਜਿਸਟਰੀ ਹੋ ਜਾਵੇਗੀ।

ਕਿਉਂਕਿ ਇਸ ਸਕੀਮ ਦਾ ਉਹਨਾਂ ਲੋਕਾਂ ਨੂੰ ਹੀ ਫਾਇਦਾ ਹੋਵੇਗਾ ਜਿਹੜੇ ਲੋਕਾਂ ਦੇ ਘਰਾਂ ਦੇ ਕੰਮ ਰੁਕੇ ਹੋਏ ਸੀ ਜਮੀਨਾਂ ਦੇ ਕੰਮ ਰੁਕੇ ਹੋਏ ਸੀ ਉਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਤੋਹਫਾ ਕਿਵੇਂ ਲੱਗਿਆ ਕਮੈਂਟ ਬਾਕਸ ਚ ਆਪਣੇ

ਸੁਝਾਅ ਜਰੂਰ ਦਿਓ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *