ਪੰਜਾਬ ਦੇ ਮੌਸਮ ਦੀ ਤਾਜਾ ਜਾਣਕਾਰੀ ,ਦੇਖੋ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹੇ ਰਿਹੇਗਾ ਮੌਸਮ !

Latest Update


ਦੋਸਤੋ ਅੱਠ ਨੌ ਤੇ 10 ਤਰੀਕ ਦੀ ਜਾਣਕਾਰੀ ਲੈ ਕੇ ਆਏ ਹਾਂ ਕਿਹੋ ਜਿਹਾ ਰਹੇਗਾ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ। ਪੰਜਾਬ ਦੇ ਮੌਸਮ ਵਿੱਚ ਆਪਾਂ ਨੂੰ ਕੀ ਹੱਲਚਲ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਦੇ ਅਨੁਸਾਰ 8 ਫਰਵਰੀ ਨੂੰ ਪੰਜਾਬ ਉੱਪਰ ਕਾਫੀ ਸੰਘਣਾ ਕੌਰਾ

ਦੇਖਣ ਨੂੰ ਮਿਲ ਸਕਦਾ ਹੈ। ਠੰਡ ਵਿੱਚ ਵੀ ਬਹੁਤ ਵਡੋਦਰੀ ਦਰਜ ਕੀਤੀ ਜਾਵੇਗੀ। ਸਵੇਰ ਦੇ ਸਮੇਂ ਪੰਜਾਬ ਦੇ ਕਾਫੀ ਹਿੱਸਿਆਂ ਵਿੱਚ ਆਪਾਂ ਨੂੰ ਰੂਹ ਕਮਾਊ ਠੰਡ ਦੇਖਣ ਨੂੰ ਮਿਲ ਸਕਦੀ। ਅਤੇ ਦੁਪਹਿਰ ਤੋਂ ਸਾਮ ਦੌਰਾਨ ਪੰਜਾਬ ਦੇ ਵਿੱਚ ਕਾਫੀ ਤਿੱਖੀ ਧੁੱਪ ਦੇਖਣ ਨੂੰ ਮਿਲੇਗੀ।

ਅਤੇ ਇਸ ਦੌਰਾਨ ਮੱਧ ਹਵਾਵਾਂ ਵੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਜੇਕਰ ਨੌ ਅਤੇ 10 ਤਰੀਕ ਦੀ ਗੱਲ ਕਰੀਏ ਤਾਂ ਇਹਨਾਂ ਦੋ ਦਿਨਾਂ ਵਿੱਚ ਵੀ ਪੰਜਾਬ ਇਸੇ ਤਰ੍ਹਾਂ ਤੇਜ਼ ਪੱਛਮੀ ਹਵਾਵਾਂ ਦਾ ਵਹਾਅ ਬਣੀਆਂ ਰਹੇਗਾ। ਜਿਸ ਕਾਰਨ ਠੰਡ ਵਿੱਚ ਆਪਾਂ ਨੂੰ ਬਹੁਤ ਜਿਆਦਾ ਵਡੋਦਰੀ ਦਰਜ

ਕੀਤੀ ਜਾ ਸਕਦੀ ਹੈ। ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਿੰਨ ਦਿਨਾਂ ਦੌਰਾਨ ਦਿਨ ਦਾ ਤਾਪਮਾਨ 17 ਤੋਂ ਲੈ ਕੇ 18 ਡਿਗਰੀ ਤੱਕ ਦਰਜ ਕੀਤਾ ਜਾ ਸਕਦਾ ਹੈ। ਅਤੇ ਰਾਤ ਦਾ ਤਾਪਮਾਨ ਦੋ ਡਿਗਰੀ ਤੋਂ ਲੈ ਕੇ ਚਾਰ ਡਿਗਰੀ ਤੱਕ ਵੱਖ ਵੱਖ ਇਲਾਕਿਆਂ ਵਿੱਚ ਦਰਜ ਕੀਤਾ

ਜਾ ਸਕਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 4

Leave a Reply

Your email address will not be published. Required fields are marked *