ਆਹ ਦੇਖੋ ਚੂਹਿਆਂ ਵਾਲਾ ਮੰਦਿਰ ਇੱਥੇ ਰਹਿੰਦੇ ਨੇ 25000 ਚੂਹੇ ,…. ! – NEWS BLOG

Latest Update


ਦੋਸਤੋ ਅੱਜ ਤੁਹਾਨੂੰ ਇੱਕ ਅਜਿਹਾ ਮੰਦਿਰ ਦਿਖਾਉਣ ਜਾ ਰਹੇ ਹਾਂ ਜਿੱਥੇ ਕਹਿੰਦੇ ਨੇ 25 ਹਜਾਰ ਚੂਹਾ ਰਹਿੰਦਾ ਹੈ ਤੇ ਤੁਹਾਨੂੰ ਦੱਸਾਂਗੇ ਕਿ ਸੱਚਮੁੱਚ ਇਥੇ ਚੂਹੇ ਰਹਿੰਦੇ ਨੇ ਕਿ ਸੱਚੀ ਲੋਕ ਉਹਨਾਂ ਦਾ ਜੂਠਾ ਪ੍ਰਸਾਦ ਖਾਂਦੇ ਨੇ ਤੇ ਹੇ ਮੰਦਿਰ ਕਿੱਥੇ ਆ ਇਹਦਾ ਇਤਿਹਾਸ ਕੀ ਆ

ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ।ਦੱਸ ਦਈਏ ਜਿੱਥੇ ਬੂਟ ਜਮਾਂ ਕਰਵਾਉਂਦੇ ਹਾਂ ਉੱਥੇ ਵੀ ਚੂਹੇ ਫਿਰਦੇ ਹਨ ਅਤੇ ਜਿੱਥੇ ਪ੍ਰਸਾਦ ਵਾਲਿਆਂ ਦੁਕਾਨਾਂ ਕੋਲ ਵੀ ਉੱਥੇ ਵੀ ਚੂਹੇ ਹੀ ਫਿਰਦੇ ਹਨ।ਇਸ ਮੰਦਰ ਦੇ ਵਿੱਚ ਬਹੁਤ ਸਾਰੇ ਚੂਹੇ ਰਹਿੰਦੇ ਹਨ ਉਥੇ ਇਸ ਮੰਦਰ ਦੇ ਵਿੱਚ ਕਬੂਤਰ ਵੀ ਰਹਿੰਦੇ ਹਨ।

ਇਹ ਮੰਦਰ ਦਾ ਨਾਮ ਆ ਕਰਨੀ ਮਾਤਾ ਮੰਦਿਰ ਹੈ ਜਿਹੜਾ ਰਾਜਸਥਾਨ ਦੇ ਬੀਕਾਨੇਰ ਚ ਪੈਂਦਾ ਹੈ ।ਬੀਕਾਨੇਰ ਤੋਂ ਤਕਰੀਬਨ 30 31 ਕਿਲੋਮੀਟਰ ਸ਼ਹਿਰ ਪੈਂਦਾ ਦੇਸ ਨੋ ਜਿੱਥੇ ਇਹ ਮੰਦਿਰ ਹੈ।ਦੱਸ ਦਈਏ ਇੱਥੇ ਇਹਨਾਂ ਨੂੰ ਚੂਏ ਨਹੀਂ ਕਹਿੰਦੇ ਇੱਥੇ ਇਹਨਾਂ ਨੂੰ ਕਾਬੇ ਕਿਹਾ ਜਾਂਦਾ ਹੈ।

ਇਹਨਾਂ ਨੂੰ ਕਾਬੇ ਕਹਿ ਕੇ ਬੁਲਾਇਆ ਜਾਂਦਾ ਹੈ।ਇਥੇ ਇਹ ਤਕਰੀਬਨ 25 ਹਜਾਰ ਕਾਬੇ ਨੇ ਇੱਥੇ ਲੋਕ ਇਹਨਾਂ ਦੀ ਪੂਜਾ ਕਰਦੇ ਨੇ। ਕਿਹਾ ਜਾਂਦਾ ਹੈ ਕਿ ਇਹ ਸਾਰੇ ਹੀ ਕਾਬੇ ਮਾਤਾ ਦੇ ਬੱਚੇ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 5

Leave a Reply

Your email address will not be published. Required fields are marked *