ਮੁੰਡੇ ਨੇ ਕੁੜੀ ਦੇ ਚਾਅ ਐਵੇਂ ਕਰ-ਵਾਏ ਪੂਰੇ ,ਆਹ ਦੇਖੋ ਵੀਡੀਓ ! – NEWS BLOG

Latest Update


ਦੋਸਤੋ ਹੱਥਾਂ ਚ ਲਾਲ ਰੰਗ ਦਾ ਚੂੜਾ ਪਾਈ ਬਿਸਤਰੇ ਤੇ ਬੈਠੀ ਮੂੰਹ ਤੇ ਚਪੇੜਾਂ ਨਾਲ ਪਏ ਲਾਲ ਰੰਗ ਦੇ ਨਿਸ਼ਾਨ ਦਿਖਾਉਂਦੀ ਇਹ ਉਹ ਲੜਕੀ ਹੈ।ਜਿਸ ਨੂੰ ਕਿ ਲਵ ਮੈਰਿਜ ਕਰਵਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਬੱਸ ਚੋਂ ਉਤਾਰਦੇ ਸਾਰੇ ਹੀ

ਇਸਦੇ ਸਾਰੇ ਝਾਕ ਖਤਮ ਕਰ ਦਿੱਤੇ ਤੇ ਇਹ ਚਾਅ ਕਿਸੇ ਹੋਰ ਨੇ ਨਹੀਂ ਕੁੜੀ ਦੇ ਟੱਬਰ ਨੇ ਹੀ ਇਸ ਲੜਕੀ ਤੇ ਹੱਥ ਫੇਰ ਦਿੱਤਾ। ਮਾਮਲਾ ਫਿਰੋਜ਼ਪੁਰ ਦੇ ਪਿੰਡ ਜਲੋਕੇ ਦਾ ਸਿਵਲ ਹਸਪਤਾਲ ਤੇ ਬੈਡ ਤੇ ਲਾਲ ਚੂੜਾ ਪਾਈ ਬੈਠੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਸਦਾ ਕੁਝ ਮਹੀਨੇ ਪਹਿਲਾਂ

ਇੰਟਰਕਾਸਟ ਲੜਕੇ ਦੇ ਨਾਲ ਵਿਆਹ ਹੋਇਆ ਸੀ ਲਵ ਮੈਰਿਜ ਕਰਵਾਏ ਸੀ ਤੇ ਉਸਦੇ ਪਰਿਵਾਰ ਨੂੰ ਇਹ ਗੱਲ ਮਨਜੂਰ ਨਹੀਂ ਸੀ ਜਿਹਦੇ ਚਲਦੇ ਉਸਦੇ ਨਾਲ ਇਹ ਕੁਟਾਪਾ ਕੀਤਾ।ਦੱਸ ਦਈਏ ਦੂਜੇ ਪਾਸੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ

ਇਸ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੈਰ ਲਵ ਮੈਰਿਜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਸੋਗ ਇਸ ਤੋਂ ਪਹਿਲਾਂ ਵੀ ਅਸੀਂ ਅਜਿਹੇ ਮਾਮਲੇ ਦੇਖ ਚੁੱਕੇ ਆਂ ਜਿੱਥੇ ਅਣਖ ਦੀ ਖਾਤਰ ਲੜਕੀ ਦੇ ਪਰਿਵਾਰ ਵੱਲੋਂ ਲੜਕੀ

ਦਾ ਕੁਟਾਪਾ ਕੀਤਾ ਗਿਆ ਹੋਵੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *