ਬੈਂਕ ਚ ਖਾਤਾ ਰੱਖਣ ਵਾਲਿਆ ਲਈ ਆਈ ਬਹੁਤ ਜਰੂਰੀ ਖਬਰ ,…. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ।ਜਾਣਕਾਰੀ ਹੁਣੇ ਮਿਲੀ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਦੇਸ਼ ਭਰ ਦੇ ਕਈ ਬੈਂਕਾਂ ਦੇ ਸਰਵਰ ਡਾਊਨ ਹਨ

ਜਿਸ ਤੋਂ ਬਾਅਦ ਕਈ ਯੂਸਰਸ ਦੇ ਯੂਪੀਆਈ ਟਰਾਂਜੈਕਸ਼ਨ ਵੀ ਫੇਲ ਹੋ ਰਹੇ ਹਨ ਜਿਸ ਕਰਕੇ ਆਨਲਾਈਨ ਪੈਸੇ ਭੇਜਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ।ਡਾਊਨ ਡਾਇਰੈਕਟਰ ਵੱਲੋਂ ਚੱਲ ਰਹੀ ਆਊਟੇਜ ਨੂੰ ਲੈ ਕੇ ਰਿਪੋਰਟ ਪ੍ਰਾਪਤ ਹੋਈ ਹੈ।

ਉਪਭੋਗਤਾ ਦੀ ਰਿਪੋਰਟਾਂ ਦੇ ਬਾਵਜੂਦ ਬੈਂਕਾਂ ਅਤੇ ਐਨਪੀਸੀਆਈ ਨੇ ਇਸ ਮੁੱਦੇ ਨੂੰ ਸਵੀਕਾਰ ਨਹੀਂ ਕੀਤਾ। ਦੱਸ ਦਈਏ ਦੇਸ਼ ਭਰ ਵਿੱਚ ਬੈਂਕਿੰਗ ਸੈਕਟਰ ਤੇ ਯੂਪੀਆਈ ਵਿੱਚ ਰੁਕਾਵਟਾਂ ਆ ਰਹੀਆਂ ਹਨ ਯੂਸਰਸ ਨੂੰ ਗੋਗਲ ਪੇਅ ਫੋਨ ਪੇਅ ਤੇ ਬੀਮ ਅਤੇ ਪੇਟੀਐਮ ਵਰਗੀਆਂ ਐਪਾ

ਰਾਹੀਂ ਯੂਪੀਆਈ ਭੁਗਤਾਨ ਕਰਨ ਵਿੱਚ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ।ਇਹ ਸਮੱਸਿਆ ਕਈ ਘੰਟਿਆਂ ਤੱਕ ਬਣੀ ਰਹੀ ਤੇ ਇਹ ਐਚਡੀਐਫਸੀ ਬੈਂਕ ਬੈਂਕ ਆਫ਼ ਬੜੌਦਾ ਬੈਂਕ ਆਫ ਮਹਾਰਾਸ਼ਟਰ ਐਸਬੀਆਈ ਤੇ ਕੋਟਕ ਮਹਿੰਦਰਾ ਬੈਂਕ ਸਮੇਤ ਵੱਖ-ਵੱਖ ਬੈਂਕਾਂ

ਰਾਹੀਂ ਯੂਪੀ ਲੈਂਣ ਦੇਣ ਨੂੰ ਪ੍ਰਭਾਵਿਤ ਕੀਤਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
https://youtu.be/gSoQDA4LWhs?si=GIYPjlleBHccEtS-
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *