[ad_1]
ਦੋਸਤੋ ਅਗਲੇ ਤਿੰਨ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਏ ਹਾਂ। ਪੰਜਾਬ ਦੇ ਮੌਸਮ ਦੇ ਵਿੱਚ ਆਪਾਂ ਨੂੰ ਵੱਡੀਆਂ ਹਲਚੱਲਾਂ ਦੇਖਣ ਨੂੰ ਮਿਲ ਸਕਦੀਆਂ ਹਨ। ਦੋਸਤੋ ਪੰਜਾਬ ਦਾ ਮੌਸਮ ਆਪਾਂ ਨੂੰ ਸਾਰਿਆਂ ਨੂੰ ਹੀ ਸਾਫ ਦੇਖਣ ਨੂੰ ਮਿਲ ਰਿਹਾ ਹੈ।
ਅਤੇ ਪੱਛਮੀ ਹਵਾਵਾਂ ਦੀ ਵਾਪਸੀ ਦੇ ਕਾਰਨ ਪੰਜਾਬ ਉੱਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਦੱਸ ਦਈਏ ਆਉਦੇ ਤਿੰਨ ਤੋਂ ਲੈ ਕੇ ਚਾਰ ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਮਿਲ ਜਾਣ ਕਰਕੇ ਮੁਤਾਬਿਕ ਪੰਜਾਬ ਦੇ ਸਾਰੇ ਹੀ ਹਿੱਸਿਆਂ ਵਿੱਚ ਆਪਾਂ ਨੂੰ ਕਾਫੀ ਜਿਆਦਾ ਸੰਘਣਾ ਕੋਰਾ ਦੇਖਣ ਨੂੰ
ਮਿਲ ਸਕਦਾ ਹੈ। ਤੇ ਕੁਝ ਕੁ ਇਲਾਕਿਆਂ ਨੂੰ ਜਪਣ ਹਲਕਾ ਗੋਰਾ ਵੀ ਦੇਖਣ ਨੂੰ ਮਿਲੇਗਾ ਜਿਸ ਦੇ ਕਾਰਨ ਰਾਤ ਦਾ ਤਾਪਮਾਨ ਆਪਾਂ ਨੂੰ ਤਿੰਨ ਤੋਂ ਲੈ ਕੇ ਚਾਰ ਡਿਗਰੀ ਤੱਕ ਪਹੁੰਚ ਜਾਵੇਗਾ ਜਿਸ ਦੇ ਕਾਰਨ ਬਹੁਤ ਜਿਆਦਾ ਠੰਡ ਮਹਿਸੂਸ ਕੀਤੀ ਜਾ ਸਕਦੀ ਹੈ।
ਸਵੇਰ ਦੇ ਪਹਿਲੇ ਘੰਟਿਆਂ ਦਰਮਿਆਨ ਤੇ ਰਾਤ ਦੇ ਸ਼ਾਮ ਦੇ ਵੇਲੇ ਕੱਲ 7 ਫਰਵਰੀ ਨੂੰ ਪੰਜਾਬ ਵਿੱਚ ਆਪਾਂ ਨੂੰ ਹਲਕਾ ਕੋਰਾ ਦੇਖਣ ਨੂੰ ਮਿਲੇਗਾ। ਨੌ ਤੇ ਅੱਠ ਫਰਵਰੀ ਨੂੰ ਇਹਨਾਂ 48 ਘੰਟਿਆਂ ਦਰਮਿਆਨ ਪੰਜਾਬ ਵਾਸੀਆਂ ਨੂੰ ਕਾਫੀ ਜਿਆਦਾ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਾਤ ਦਾ ਤਾਪਮਾਨ ਆਪਾਂ ਨੂੰ ਦੋ ਤੋਂ ਲੈ ਕੇ ਤਿੰਨ ਡਿਗਰੀ ਦਰਮਿਆਨ ਪਹੁੰਚ ਜਾਵੇਗਾ ਅਤੇ ਦਿਨ ਦਾ ਤਾਪਮਾਨ ਵੀ ਆਪਾਂ ਨੂੰ 18 ਤੋਂ ਲੈ ਕੇ 19 ਡਿਗਰੀ ਦਰਮਿਆਨ ਦਰਜ ਕੀਤਾ ਜਾਵੇਗਾ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Post Views: 14
[ad_2]