ਸੁਖਬੀਰ ਬਾਦਲ ਨਾਲ ਵਾਪਰਿਆ ਭਿਆਨਕ ਹਾਦਸਾ ,…. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਅਟਾਰੀ ਸਰਹੱਦ ਤੋਂ ਸ਼ੁਰੂ ਹੋਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਿਲ ਹੋ ਗਈ ਹੈ।ਤੇ ਸਮਰਥਕਾਂ ਨੇ ਸੁਖਬੀਰ ਬਾਦਲ ਦਾ ਫੁੱਲਾਂ ਨਾਲ ਸਵਾਗਤ ਕੀਤਾ।ਉਹਨਾਂ ਨਾਲ ਸਾਬਕਾ ਮੰਤਰੀ ਅਨਿਲ ਜੋਸ਼ੀ ਨਜ਼ਰ ਆਏ ਤੇ

ਅੱਜ ਇਹ ਯਾਤਰਾ ਅੰਮ੍ਰਿਤਸਰ ਸ਼ਹਿਰ ਦੇ ਪੰਜੇ ਵਿਧਾਨ ਸਭਾ ਹਲਕਿਆਂ ਵਿੱਚ ਦਿਨ ਭਰ ਘੂੰਮੇਗੀ ਅਤੇ ਭਲਕੇ ਇਹ ਯਾਤਰਾ ਜੰਡਿਆਲਾ ਹੁੰਦੀ ਹੋਈ ਤਾਰਨਤਰਨ ਵਿੱਚ ਪ੍ਰਵੇਸ਼ ਕਰੇਗੀ ਐਸ ਯਾਤਰਾ ਚ ਸਮਰਥਕਾਂ ਨੇ ਕਾਰਾਂ ਸਕੂਟਰਾਂ ਤੇ ਬਾਈਕ ਤੇ ਸੁਖਬੀਰ ਬਾਦਲ ਦਾ ਪਿੱਛਾ ਕੀਤਾ।

ਦੱਸ ਦਈਏ ਪਰ ਇਸ ਦੌਰਾਨ ਸ਼ਹਿਰ ਨੇੜੇ ਉਹਨਾਂ ਦੀ ਕਾਰ ਦੀ ਆਮੋ ਸਾਹਮਣੇ ਬੁਲਟ ਤੇ ਸਕੂਟਰ ਦੀ ਟੱਕਰ ਹੋ ਗਈ ਜਿਵੇਂ ਹੀ ਜੀਪ ਦੀ ਅਚਾਨਕ ਬਰੀਕ ਲਗਾਈ ਤਾਂ ਸੁਖਬੀਰ ਬਾਦਲ ਡਿੱਗਣ ਤੋਂ ਮਸਾਂ ਬਚੇ।ਸੁਖਬੀਰ ਬਾਦਲ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਲੋਕਾਂ ਤੇ

ਔਰਤਾਂ ਨਾਲ ਮੁਲਾਕਾਤ ਕੀਤੀ ਔਰਤਾਂ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਦੀ ਹਨ ਅਤੇ ਉਹਨਾਂ ਦੇ ਕਾਰਡ ਕੱਟੇ ਹੋਏ ਹਨ ਸੁਖਬੀਰ ਨੇ ਦੋਸ਼ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਤੇ ਪਿੱਛੇ ਭੱਜ ਕੇ ਪੰਜਾਬ ਦੇ ਹਾਲਾਤ ਤੋਂ ਮੂੰਹ ਮੋੜ ਲਿਆ ਹੈ ਤੇ

ਆਪ ਸਰਕਾਰ ਝੂਠ ਬੋਲ ਕੇ ਰਾਜਨੀਤੀ ਕਰ ਰਹੀ ਹ ਤੇ ਉਹਨਾਂ ਔਰਤਾਂ ਨੂੰ ਭਰੋਸਾ ਦਿੱਤਾ ਸੀ ਉਹ ਡੀਸੀ ਕੋਲ ਜਾ ਕੇ ਇਹ ਕਾਰਡ ਬਹਾਲ ਕਰਵਾ ਦੇਣਗੇ ਵੀਡੀਓ ਆਪ ਸਰਕਾਰ ਝੂਠ ਬੋਲ ਕੇ ਰਾਜਨੀਤੀ ਕਰ ਰਹੀ ਹੈ ਤੇ ਉਹਨਾਂ ਔਰਤਾਂ ਨੂੰ ਭਰੋਸਾ ਦਿੱਤਾ ਸੀ।

ਕਿ ਉਹ ਡੀਸੀ ਕੋਲ ਜਾ ਕੇ ਇਹ ਕਾਰਡ ਬਹਾਲ ਕਰਵਾ ਦੇਣਗੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
https://youtu.be/kRczY9v9PtY?si=O3DjcBJMM5JEHYcL
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *