ਆਹ ਮੁੰਡੇ ਪੀਜੀ ਚ ਵਿਦੇਸ਼ੀ ਕੁ-ੜੀਆਂ ਰੱਖਣ ਦੇ ਸ਼ੌਕੀਨ ਉਪਰੋਂ ਪੈਗੀ ਰੇਡ ਫਿਰ ਦੇਖੋ ,…. !

Latest Update


ਦੋਸਤੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰਹ ਲਕੋਈ ਭੱਜੇ ਜਾਂਦੇ ਇਹ ਉਹੀ ਨੌਜਵਾਨ ਨੇ ਜੋ ਕਿ ਵਿਦੇਸ਼ੀ ਕੁੜੀਆਂ ਰੱਖਣ ਦੇ ਸ਼ੌਕੀਨ ਨੇ ਇੱਕ ਨਹੀਂ ਦੋ ਨਹੀਂ ਬਲਕਿ ਦਰਜਨ ਤੋਂ ਵੱਧ ਕੁੜੀਆਂ ਪੀਜੀ ਵਾਲੇ ਕਮਰੇ ਦੇ ਵਿੱਚ ਰੱਖੀਆਂ ਹੋਈਆਂ ਸਨ।

ਜੋ ਕਿ ਪੀਜੀ ਦੇ ਵਿੱਚ ਗਲਤ ਕੰਮ ਕਰਦੇ ਸੀ ਪੁਲਿਸ ਦੇ ਮੁਤਾਬਿਕ ਪੀਜੀ ਦੇ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਚਲਦਾ ਸੀ।ਜਿਸ ਤੇ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਛਾਪਾ ਮਾਰ ਦਿੱਤਾ। ਅੱਗੇ ਫਿਰ ਜੋ ਸੀਨ ਬਣਿਆ ਉਹ ਤੁਸੀਂ ਆਪ ਹੀ ਇਸ ਵੀਡੀਓ ਦੇ ਵਿੱਚ ਦੇਖ ਲਓ।

ਦੱਸ ਦਈਏ ਪੁਲਿਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ 13 ਕੁੜੀਆਂ ਤੇ 13 ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਜਿਨਾਂ ਦੇ ਵਿੱਚੋਂ ਨੌ ਕੁੜੀਆਂ ਅਤੇ ਇੱਕ ਮੁੰਡਾ ਵਿਦੇਸ਼ੀ ਹੈ ਜਿਨਾਂ ਦੇ ਕੋਲੋਂ ਕਰੀਬ ਨੌ ਪਾਸਪੋਰਟ ਅਤੇ 29 ਮੋਬਾਈਲ ਸਣੇ ਕਰੀਬ 45000 ਦੀ ਨਗਦੀ ਬਰਾਮਦ

ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੀਜੀ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *