ਡੇਰਾ ਬਿਆਸ ਤੋ ਆਈ ਇਹ ਵੱਡੀ ਖਬਰ ,….. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੱਸ ਦਈਏ ਘੱਟ ਗਿਣਤੀ ਭਾਈਚਾਰੇ ਅਤੇ ਧਾਰਮਿਕ ਆਗੂ ਸੰਸਦ ਮੀਟਿੰਗ ਤੋਂ ਬਾਅਦ ਧਾਰਮਿਕ ਆਗੂਆਂ ਨੇ ਦੱਸਿਆ ਕਿ ਭਾਰਤ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਇੱਕਜੁੱਟ ਹਨ ਅਤੇ

ਭੈਣਾਂ ਭਰਾਵਾਂ ਵਾਂਗ ਰਹਿ ਰਹੇ ਹਨ ਨੇਤਾਵਾਂ ਨੇ ਕਿਹਾ ਕਿ ਇਸ ਦੇਸ਼ ਦੇ ਲਈ ਏਕਤਾ ਤੇ ਸ਼ਾਂਤੀ ਸਿਰਫ ਉੱਚ ਹੈ।ਤੇ ਉਹਨਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਸ਼ਵ ਗੁਰੂ ਵਿਸ਼ਵ ਨੇਤਾ ਬੰਦੇ ਰਾਤ ਬਹੁਤੇਜੀ ਨਾਲ ਅੱਗੇ ਵਧ ਰਿਹਾ ਹੈ।

ਦੱਸ ਦਈਏ ਤੇ ਨਾਲ ਹੀ ਧਾਰਮਿਕ ਆਗੂਆਂ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ ਵੱਖਰੀਆਂ ਹਨ ਪਰ ਮਨੁੱਖਤਾ ਹੀ ਹੈ ਜੋ ਸਾਨੂੰ ਇੱਕਜੁੱਟ ਰੱਖੀਏ ਦੇਸ਼ ਵਿੱਚ ਅਸੀਂ ਸਾਰੇ ਇੱਕ ਹਾਂ ਤੇ ਅਸੀਂ ਦੇਸ਼ ਨੂੰ ਅੱਗੇ ਲਿਜਾਣਾ ਹੈ ਦੱਸ ਦਈਏ ਕਿ ਰਾਧਾ ਸਵਾਮੀ ਮੁਖੀ ਸਮੇਤ ਆਗੂਆਂ ਨੇ ਪੀਐਮ

ਮੋਦੀ ਨਾਲ ਮੁਲਾਕਾਤ ਕੀਤੀ ਹੈ। ਤੇ ਤੇ ਇਸ ਮੌਕੇ ਪੀਐਮ ਮੋਦੀ ਨੇ ਐਕਸ ਉੱਤੇ ਲਿਖਿਆ ਅੱਜ ਸੰਸਦ ਦੇ ਵਿੱਚ ਧਾਰਮਿਕ ਆਗੂਆਂ ਦੇ ਵਕਤ ਨੂੰ ਮਿਲ ਕੇ ਖੁਸ਼ੀ ਹੋਈ ਮੈਂ ਸਾਡੇ ਦੇਸ਼ ਦੇ ਵਿਕਾਸ ਦੀ ਚਾਲ ਤੇ ਉਹਨਾਂ ਦੇ ਚੰਗੇ ਸ਼ਬਦਾਂ ਦੀ ਉਹਨਾਂ ਦਾ ਧੰਨਵਾਦ ਕਰਦਾ ਹਾਂ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/TsEWwcViTy8?si=pJ05IjmG4S8WeI1x
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *