ਭਾਨਾ ਸਿੱਧੂ ਨਾਲ ਗਦਾਰੀ ਕੀਨੇ ਕੀਤੀ ਆਹ ਦੇਖਲੋ ਅਸਲ ਸੱਚ ,….. ! – NEWS BLOG

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ

ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਸੰਘਰਸ਼ ਜਿੱਤ ਲੈ ਗਿਆ ਤਿੰਨ ਤਰੀਕ ਦੀ ਜੋ ਸੰਗਰੂਰ ਦੀ ਘਰਾਓ ਦੀ ਕਾਲ ਸੀ।ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕਾਂ ਨੇ ਰਿਕਾਰਡ ਤੋੜ ਸਫਲਤਾ ਦੇ ਨਾਲ ਉਸ ਨੂੰ ਜਿੱਤਿਆ ਤੇ ਉਥੇ ਹੀ ਇੱਕ ਸਵਾਲ ਸੀ ਕਿ ਲੱਖਾ

ਸਿਧਾਣਾ ਸੰਗਰੂਰ ਕਿਵੇਂ ਪਹੁੰਚਿਆ ਕਿਉਂਕਿ ਜਿਆਦਾਤਰ ਸੋਸ਼ਲ ਮੀਡੀਆ ਤੇ ਜੋ ਲੋਕ ਐਕਟਿਵ ਨੇ ਉਹਨਾਂ ਨੂੰ ਤੇ ਜੋ ਆਗੂ ਨੇ ਕਿਸਾਨ ਆਗੂ ਨੇ ਉਹਨਾਂ ਨੂੰ ਪੁਲਿਸ ਵੱਲੋਂ ਹਾਊਸ ਅਰੈਸਟ ਕਰ ਦਿੱਤਾ ਗਿਆ ਸੀ।ਤਾਂ ਜਦੋਂ ਸੰਗਰੂਰ ਵਿਖੇ ਸਾਡੇ ਵੱਲੋਂ ਸਵਾਲ ਕੀਤੇ ਗਏ ਸਨ ਤਾਂ

ਉਸ ਮੌਕੇ ਲੱਖਾਂ ਸਿਧਾਣਾ ਨੇ ਮਨਾ ਕਰ ਦਿੱਤਾ ਸੀ ਇਸ ਗੱਲ ਨੂੰ ਦੱਸਣ ਤੋਂ ਰੋਕਿਆ ਸੀ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਸਕਦੇ ਨੇ ਜਦੋਂ ਉਹਨਾਂ ਨੂੰ ਇਸ ਤਰਾਂ ਕਿਸੇ ਸੰਘਰਸ਼ ਵਿੱਚ ਪਹੁੰਚਣਾ ਪੈ ਸਕਦਾ।

ਇਸ ਕਰਕੇ ਉਹ ਇਸ ਗੱਲ ਦਾ ਖੁਲਾਸਾ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੇ ਇਹ ਗੱਲ ਦੱਸਣ ਤੋਂ ਰੋਕ ਦਿੱਤਾ ਸੀ।ਪਰ ਉੱਥੇ ਹੀ ਪਰਵਿੰਦਰ ਸਿੰਘ ਝੋਟਾ ਨੇ ਇਸ ਮਾਮਲੇ ਤੇ ਕੁਝ ਖੁਲਾਸੇ ਕੀਤੇ ਨੇ ਲੱਖਾ ਸਿਧਾਣਾ ਕਿਵੇਂ ਪਹੁੰਚੇ ਆਓ ਸੁਣੋ ਪੂਰੀ ਗੱਲਬਾਤ।

ਦੋਸਤੋ ਇਸ ਜਿੱਤ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਜਲਦ ਹੀ ਭਾਨਾ ਸਿੱਧੂ ਬਾਹਰ ਆ ਰਹੇ ਨੇ ਸਾਰਾ ਇੱਕ ਇੱਕ ਅਪਡੇਟ ਤੁਹਾਡੇ ਸਾਹਮਣੇ ਆਵੇਗਾ। ਹੁਣ ਦੇਖੋ ਇਹ ਪੂਰੀ ਵੀਡੀਓ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

https://www.youtube.com/watch?v=o3lXjZ7qazM

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *