ਪਤੀ ਨੇ ਆਪਣੀ ਹੀ ਪਤਨੀ ਦਾ ਚੁੱਕਿਆ ਅਜਿਹਾ ਨਜਾ-ਇਜ ਫਾਇਦਾ ,…. ! – NEWS BLOG

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਸਾਬਕਾ ਮਹਿਲਾ ਸਰਪੰਚ ਦਾ ਪਤੀ ਉਸ ਵੇਲੇ ਕਸੂਤਾ ਫਸ ਗਿਆ ਜਦੋਂ ਉਸਨੇ ਇੱਕ ਵੱਡਾ ਕਾਰਾ ਕਰ ਦਿੱਤਾ ਪਤੀ ਨੇ ਆਪਣੇ ਪਤਨੀ ਦਾ ਹਮੇਸ਼ਾ ਹੀ ਫਾਇਦਾ ਚੁੱਕਿਆ ਤੇ ਫਾਇਦਾ ਚੁੱਕਦੇ ਹੋਏ

ਉਸਨੇ ਪੁੱਠਾ ਕੰਮ ਕਰ ਦਿੱਤਾ ਚਲਾਕੀ ਅਜਿਹੀ ਕਿ ਪੁਲਿਸ ਨੂੰ ਸ਼ੱਕ ਵੀ ਨਹੀਂ ਹੋਇਆ ਜੀ ਹਾਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਜਿਨਾਂ ਤਸਕਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।ਉਹਨਾਂ ਦੇ ਵਿੱਚ ਸਾਬਕਾ ਮਹਿਲਾ ਸਰਪੰਚ ਦਾ ਪਤੀ ਵੀ ਤਸਕਰੀ ਦੇ ਵਿੱਚ ਸ਼ਾਮਿਲ ਹੈ।

ਇਹਨਾਂ ਤਸਕਰਾਂ ਦੇ ਕੋਲੋਂ 650 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਾਣਕਾਰੀ ਦਿੱਤੀ ਹੈ ਜਲੰਧਰ ਦਿਹਾਤੀ ਪੁਲਿਸ ਦੀ ਆਈਪੀਐਸ ਮਹਿਲਾ ਅਧਿਕਾਰੀ ਜਸਰੂਪ ਕੌਰ ਨੇ।ਦੱਸ ਦਈਏ ਕਿ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ

ਜਿਸ ਦੇ ਮੱਦੇ ਨਜ਼ਰ ਹਰ ਇੱਕ ਜਗ੍ਹਾ ਤੇ ਉਹਨਾਂ ਦੇ ਵੱਲੋਂ ਬਾਜ ਵਰਗੀ ਅੱਖ ਰੱਖੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *