ਬਿਜਲੀ ਵਰਤਣ ਵਾਲਿਆਂ ਦੇ ਲਈ ਆਈ ਇਹ ਚੰਗੀ ਵੱਡੀ ਖਬਰ ,…. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸਯੋਧਿਆ ਯੋਜਨਾ ਦੇ ਵੇਰਵੇ ਹੌਲੀ ਹੌਲੀ ਸਾਹਮਣੇ ਆ ਰਹੇ ਹਨ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਗਿਣਤ ਹੁਣ ਲੋਕਾਂ ਨੂੰ ਆਪਣੇ

ਘਰਾਂ ਦੀ ਛੱਤਾਂ ਦੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਤੋਂ ਜਿਆਦਾ ਸਬਸਿਡੀ ਮਿਲੇਗੀ ਲੋਕ ਹੁਣ ਇੱਕ ਵੀ ਰੁਪ ਖਰਚ ਕੀਤੇ ਬਿਨਾਂ ਆਪਣੀ ਛੱਤਾਂ ਤੇ ਬਿਜਲੀ ਦੇ ਪੈਦਾ ਕਰ ਸਕਣਗੇ।ਦੱਸ ਦਈਏ ਇਹ ਜਾਣਕਾਰੀ ਕੇਂਦਰੀ ਨਵੀਆਂ ਤੇ ਨਵੇਂ ਆਉਣਯੋਗ ਊਰਜਾ ਮੰਤਰੀ ਆਰ ਕੇ ਕੇਦਰੀ

ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਛੱਤਾਂ ਤੇ ਸੋਲਰ ਪੈਨਲ ਲਗਾਉਣ ਲਈ 40 ਫੀਸਦੀ ਸਬਸਿਡੀ ਮਿਲਦੀ ਸੀ ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਸਯੋਧਿਆ ਯੋਜਨਾ ਦੇ ਤਹਿਤ 60 ਫੀਸਦੀ ਸਬਸਿਡੀ ਮਿਲੇਗੀ।

ਲੋਕ ਬਾਕੀ ਚਾਲੀ ਫੀਸਦੀ ਰਕਮ ਕਰਦਿਆ ਵਜੋਂ ਲੈ ਸਕਦੇ ਹਨ।ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰਥਿਕ ਤੌਰ ਤੇ ਕਮਜ਼ੋਰ ਲੋਕ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਸਕਣ।ਸਰਕਾਰ ਯੋਜਨਾ ਤਹਿਤ 1 ਕਰੋੜ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ

ਲਗਵਾਉਣ ਦਾ ਟੀਚਾ ਰੱਖਿਆ ਹੈ। ਤੇ ਸਬਸਿਡੀ ਵਧਾ ਕੇ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਬਿਨਾਂ ਕਰਜ਼ੇ ਲੈ ਇਸ ਸਕੀਮ ਰਾਹੀਂ ਲੋਕ ਆਪਣੇ ਘਰਾਂ ਵਿੱਚ ਸੋਲਰ ਪੈਨਲ ਲਗਾ ਸਕਣ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
https://youtu.be/bQ2iAOvqOLM?si=Je9qfxxLKZEOMGtx
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *