ਪੂਰੇ ਪੰਜਾਬ ਚ ਹੋਣਗੀਆਂ ਛੁੱਟੀਆਂ ,ਜਾਣੋ ਪੂਰੀ ਖਬਰ ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਹੁਣੇ ਹੁਣੇ ਜਾਣਕਾਰੀ ਮਿਲੀ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਫਰਵਰੀ ਮਹੀਨੇ ਵਿੱਚ ਬੱਚਿਆਂ ਦੀਆਂ ਅੰਤਿਮ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਸਕੂਲਾਂ ਦੀਆਂ ਛੁੱਟੀਆਂ ਦੀ

ਸੂਚੀ ਜਾਰੀ ਕਰ ਦਿੱਤੀ ਗਈ ਪਿਛਲੇ ਮਹੀਨੇ ਵਿੱਚ ਠੰਡ ਅਤੇ ਤਿਓਹਾਰਾਂ ਕਰਕੇ ਬਹੁਤ ਸਾਰੀਆਂ ਛੁੱਟੀਆਂ ਹੋਈਆਂ ਹਨ। ਦੱਸ ਦਈਏ ਫਰਵਰੀ ਮਹੀਨੇ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਕੁੱਲ 6 ਛੁੱਟੀਆਂ ਹੋਣਗੀਆਂ।ਵਿਦਿਆਰਥੀਆਂ ਨੂੰ ਇਹਨਾਂ ਛੁੱਟੀਆਂ ਦਾ ਚੰਗੀ ਪੜਾਈ ਕਰਨ ਦੀ ਸਲਾਹ

ਦਿੱਤੀ ਜਾਂਦੀ ਹੈ ਤਾਂ ਜੋ ਪੇਪਰ ਚੰਗੇ ਅੰਕਾਂ ਨਾਲ ਪਾਸ ਕਰ ਸਕਣ। ਫਰਵਰੀ ਮਹੀਨੇ ਵਿੱਚ ਛੁੱਟੀਆਂ ਦੇ ਇਹ ਚਾਰ ਦਿਨ ਹੋਣਗੇ।ਚਾਰ ਫਰਵਰੀ ਨੂੰ ਐਤਵਾਰ ਨੂੰ ਛੁੱਟੀ ਹੋਵੇਗੀ ਤੇ ਉਸ ਤੋਂ ਬਾਅਦ 10 ਫਰਵਰੀ ਦੂਜਾ ਸ਼ਨੀਵਾਰ ਤੇ 11 ਨੂੰ ਫਿਰ ਐਤਵਾਰ ਦੀ ਛੁੱਟੀ ਅਠਾਰਾਂ ਨੂੰ

ਫਿਰ ਐਤਵਾਰ ਦੀ ਛੁੱਟੀ ਹੋਵੇਗੀ ਤੇ 24 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੰਤਰੀ ਅਤੇ 25 ਫਰਵਰੀ ਨੂੰ ਐਤਵਾਰ ਦੀ ਛੁੱਟੀ ਹੋਵੇਗੀ ਤੇ 9 ਫਰਵਰੀ ਨੂੰ ਭਗਵਾਨ ਆਦਿਨਾਥ ਜੀ ਦਾ ਨਿਰਵਾਣ ਦਿਵਸ ਅਤੇ 14 ਫਰਵਰੀ ਨੂੰ ਬਸੰਤ ਪੰਚਮੀ ਕਰਕੇ ਛੁੱਟੀਆਂ ਹੋਣਗੀਆਂ।

ਇਹ ਛੁੱਟੀਆਂ ਫਰਵਰੀ ਮਹੀਨੇ ਚ ਹੋਣਗੀਆਂ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
https://youtu.be/DUNQTVh2tdY?si=JeSioUD-jCDQ0DPD
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *