ਪੰਜਾਬ ਚ ਪਵੇਗਾ 4 ਦਿਨ ਭਾਰੀ ਮੀਂਹ ,ਦੇਖੋ ਤਾਜਾ ਅਪਡੇਟ ! – NEWS BLOG

Latest Update


ਦੋਸਤੋ ਸੂਬੇ ਦੇ ਮੌਸਮ ਦੀ ਤਾਜ਼ਾ ਤਰੀਨ ਜਾਣਕਾਰੀ ਦੀ ਗੱਲ ਕਰਾਂਗੇ।ਪੰਜਾਬ ਦੇ ਇਲਾਕਿਆਂ ਦੇ ਵਿੱਚ ਕਦੋਂ ਮੀਂਹ ਰੁਕਦਾ ਨਜ਼ਰ ਆਏਗਾ।ਕਿੰਨਾ ਇਲਾਕਿਆਂ ਚ ਮੌਸਮ ਸਾਫ ਤੇ ਕਿੰਨਾ ਇਲਾਕਿਆਂ ਚ ਸਾਰਾ ਦਿਨ ਮੀਂਹ ਪੈਂਦਾ ਨਜ਼ਰ ਆ ਸਕਦਾ ਹੈ। ਦੱਸ ਦਈਏ ਤੁਹਾਨੂੰ ਪਤਾ ਹੀ ਹੈ

ਮੀਹ ਵਾਲਾ ਮਾਹੌਲ ਬੱਦਲ ਵਾਲੇ ਮਾਹੌਲ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਣਦਾ ਰਾਤ ਦੇ ਸਮੇਂ ਤੋਂ ਹੀ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਬਾਰਿਸ਼ ਤੇ ਗੜੇਮਾਰੀ ਦਾ ਕਹਿਰ ਪੰਜਾਬ ਤੇ ਚਾਰ ਤੇ ਹਰਿਆਣਾ ਦੇ 10 ਜਿਲਿਆਂ ਚ ਅਲਰਟ ਪੰਜਾਬ ਸਨੇ ਉੱਤਰੀ ਭਾਰਤ ਵਿੱਚ ਬਾਰਿਸ਼ ਹੋ ਰਹੀ ਹੈ।

ਮੌਸਮ ਵਿਭਾਗ ਮੁਤਾਬਿਕ ਸ਼ਨੀਵਾਰ ਰਾਤ ਤੋਂ ਹੀ ਪੰਜਾਬ ਕੁਛ ਹਿੱਸਿਆਂ ਵਿੱਚ ਰੁਬਰੂ ਕੇ ਮੀਂਹ ਪੈ ਰਿਹਾ ਹੈ।ਐਤਵਾਰ ਸਵੇਰ ਤੱਕ ਅੰਮ੍ਰਿਤਸਰ ਸਾਹਿਬ ਵਿੱਚ ਵੀ ਬਾਰਸ ਜਿਹੜੀ ਹ ਜਾਰੀ ਦੇਖਣ ਨੂੰ ਹੀ ਮਿਲੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਰ ਜਿਲਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਜਸਬੀਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਸ਼ਾਮੇ ਹਨ।

ਇੱਥੇ ਮੀਂਹ ਤੇ ਗੇੜੇ ਬਹਿਣ ਦੀ ਸੰਭਾਵਨਾ ਜਿਆਦਾ ਹੈ ਬਾਕੀ ਜਿਲਿਆਂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਹੁਣ ਗੱਲ ਕਰਾਂਗੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਬੱਦਲਵਾਈ ਵਾਲਾ ਜਿਆਦਾ ਤੇ ਕਿਣਮਿਣ ਵਾਲਾ ਮਾਹੌਲ ਬਣਦਾ ਨਜ਼ਰ ਆ ਸਕਦਾ।

ਜਿੱਦਾਂ ਕਿ ਮੁਕਤਸਰ ਸਾਹਿਬ ਫਾਜ਼ਿਲਕਾ ਮਾਨਸਾ ਦੇ ਬਠਿੰਡਾ ਇਨਾ ਇਲਾਕਿਆਂ ਦੇ ਵਿੱਚ ਬੱਦਲਵਾਈ ਦੇ ਨਾਲ ਕਿਣਮਿਣ ਜਿਵੇਂ ਕਹਿ ਸਕਦੇ ਆਪਾਂ ਹਲਕਾ ਫੁਲਕਾ ਮੀਂਹ ਪੈਂਦਾ ਨਜ਼ਰ ਆ ਸਕਦਾ ਹੈ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *