ਮਸ਼ਹੂਰ ਪੰਜਾਬੀ ਗਾਇਕ ਕਾਕੇ ਨੂੰ ਕੌਣ ਨਹੀਂ ਜਾਣਦਾ? ਆਪਣੇ ਗੀਤਾਂ ਨਾਲ ਗਾਇਕ ਕਾਕਾ ਦੀ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਫੈਨ ਫਾਲੋਇੰਗ ਹੈ। ਕਾਕਾ ਦੀ ਲੋਕਪ੍ਰਿਅਤਾ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਵਾਂਗ ਦਿਖਣ ਅਤੇ ਗਾਉਣ ਦੀ ਕੋਸ਼ਿਸ਼ ਕਰਦੇ ਹਨ, ਅਜਿਹੇ ‘ਚ ਕਾਕੇ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਇਕ ਕਾਕਾ ਨੇ ਆਪਣੇ ਫੈਨਸ ਨੂੰ IPHONE 15 ਪ੍ਰੋਮੈਕਸ ਗਿਫਟ ਕੀਤਾ ਹੈ।
ਦਰਅਸਲ, ਕਾਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਉਹ ਉਸ ਪ੍ਰਸ਼ੰਸਕ ਨੂੰ ਇੱਕ ਆਈਫੋਨ ਗਿਫਟ ਕਰਨਗੇ ਜੋ ਉਨ੍ਹਾਂ ਦੇ ਗੀਤਾਂ ਉਤੇ ਸਭ ਤੋਂ ਵੱਧ ਰੀਲਜ਼ ਬਣਾਉਂਦਾ ਤੇ ਸਪੋਰਟ ਕਰਦਾ ਹੈ। ਇਸ ਨੂੰ ਲੈ ਕੇ ਗਾਇਕ ਕਾਕਾ ਨੇ ਆਪਣਾ ਵਾਅਦਾ ਨਿਭਾਉਂਦੇ ਹੋਏ ਆਪਣੇ ਫੈਨਸ ਨੂੰ ਤੋਹਫਾ ਦਿੱਤਾ ਹੈ। ਇਸ ਦੌਰਾਨ ਗਾਇਕ ਕਾਕਾ ਨੇ ਦੱਸਿਆ ਕਿ ਇਹ ਫੈਨ ਮੇਰੇ ਹਰ ਗੀਤ ਦੀਆਂ ਰੀਲਾਂ ਬਣਾਉਂਦਾ ਸੀ ਪਰ ਕੈਮਰਾ ਠੀਕ ਨਾ ਹੋਣ ਕਾਰਨ ਰੀਲਾਂ ਦੀ ਗੁਣਵੱਤਾ ਘੱਟ ਸੀ, ਹੁਣ ਉਹ ਆਈਫੋਨ ਤੋਂ ਰੀਲਾਂ ਬਣਾ ਕੇ ਅਪਲੋਡ ਕਰੇਗਾ।
ਗਾਇਕ ਕਾਕਾ ਨੇ ਆਪਣੇ ਫੈਨਸ ਨੂੰ IPHONE 15 PRO MAX ਗਿਫਟ ਕੀਤਾ ਹੈ। ਉਸ ਦਾ ਸੋਸ਼ਲ ਮੀਡੀਆ ‘ਤੇ kaka_arya ਨਾਂ ਦਾ ਅਕਾਊਂਟ ਹੈ, ਜੋ ਕਾਕੇ ਦੇ ਹਰ ਗੀਤ ਦੀ ਵੀਡੀਓ ਰੀਲ ਅੱਪਲੋਡ ਕਰਦਾ ਸੀ ਅਤੇ ਗਾਇਕ ਕਾਕਾ ਨੂੰ ਰੋਜ਼ ਫੋਨ ਵੀ ਕਰਦਾ ਸੀ। ਗਾਇਕ ਕਾਕਾ ਨੇ ਚੰਡੀਗੜ੍ਹ ਦੇ ਇੱਕ ਵੱਡੇ ਮਾਲ ਤੋਂ ਆਪਣੇ ਫੈਨ ਲਈ ਇੱਕ ਫੋਨ ਖਰੀਦਿਆ ਹੈ, ਜਿਸ ਦੀ ਵੀਡੀਓ ਵੀ kaka_arya ਨੇ ਆਪਣੇ ਅਕਾਊਂਟ ‘ਤੇ ਅਪਲੋਡ ਕੀਤੀ ਹੈ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ