ਭਾਨਾ ਸਿੱਧੂ ਰਿਹਾਈ ਮਾ-ਮਲੇ ਚ ਪਹਿਲੀ ਵੱਡੀ ਜਿੱਤ ਭਾਨੇ ਨੂੰ ਹੁਣ ਆਪ ਰਿਹਾਅ ਕਰੂ ਸਰ-ਕਾਰ ਸਾਮਣੇ ਆਇਆ ਅਜਿਹਾ ਸੱਚ ,….. !

Latest Update


ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਖਬਰ ਵੱਲ ਅੱਗੇ ਲੈ ਕੇ ਚੱਲੀਏ ਇੱਕ ਅਨਾਉਂਸਮੈਂਟ ਕਹਿ ਸਕਦੇ ਹਾਂ ਇੱਕ ਬੇਨਤੀ ਜਰੂਰ ਹੈ ਜੋ ਲੱਖਾ ਸਿਧਾਣਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਇੱਕ ਮੁਹਿਮ ਚਲਾਈ ਗਈ ਹੈ।

ਉਸ ਦੇ ਤਹਿਤ ਕਿਹਾ ਗਿਆ ਕਿ ਜੋ ਇੱਕ ਅਤੇ ਤਿੰਨ ਤਰੀਕ ਦੇ ਇਕੱਠ ਦੀ ਕਾਲ ਹੈ ਉਹ ਜਿਉਂ ਦੀ ਤਿਉਂ ਹੈ।ਦੋਸਤੋ ਇਕ ਤਰੀਕ ਨੂੰ ਜੋ ਇਕੱਠ ਹੈ।ਸਿਮਰਨਜੀਤ ਸਿੰਘ ਮਾਨ ਜੋ ਕਿ ਐਮਪੀ ਨੇ ਇਲਾਕੇ ਤੋਂ ਉਹਨਾਂ ਵੱਲੋਂ ਕੀਤਾ ਗਿਆ।ਅਤੇ ਤਿੰਨ ਤਰੀਕ ਦੀ ਕਾਲ ਲੱਖਾ ਸਿਧਾ ਵੱਲੋਂ ਭਾਨਾ ਸਿੱਧੂ

ਦੇ ਕਰੀਬੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਕਾਲ ਹੈ।ਸੀਐਮ ਮਾਨ ਦੀ ਸੰਗਰੂਰ ਕੋਠੀ ਨੂੰ ਘੇਰਨ ਦੀ ਅਤੇ ਹੋਰ ਐਮਐਲਏ ਦੇ ਘਰਾਓ ਵੀ ਕੀਤੇ ਜਾ ਸਕਦੇ ਨੇ ਹੋਰ ਵੀ ਵੱਡੀ ਕਾਲ ਹੋ ਸਕਦੀ ਹੈ ਜੋ ਕਿ ਤਿੰਨ ਤਰੀਕ ਦੀ ਵੀ ਕਾਲ ਜੇ ਉਹਦੀ ਤਿਉਂ ਹੈ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਅਤੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਜੋ ਸੰਘਰਸ਼ ਵੱਡਿਆ ਗਿਆ।ਉਹਦੇ ਤਹਿਤ ਤਿੰਨ ਫਰਵਰੀ ਨੂੰ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਦੀ ਕੋਠੀ ਦਾ ਘਰਾਓ ਦੇ ਲਈ ਇੱਕ ਕਾਲ ਦਿੱਤੀ ਗਈ ਹੈ

ਇਸੇ ਸੰਦਰਭ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਅਪੀਲ ਕੀਤੀ ਗਈ ਹੈ।ਪੰਜਾਬ ਦੇ ਲੋਕਾਂ ਨੂੰ ਕੀ ਇਹ ਅਪੀਲ ਆਓ ਦੇਖੋ ਉਹਨਾਂ ਵੱਲੋਂ ਦੱਸੇ ਗਏ ਇਹਨਾਂ ਖੁਲਾਸਿਆਂ ਦੇ ਵਿੱਚ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਤੇ ਇਸ ਅਪੀਲ ਦੇ ਵਿੱਚ ਤੇ

ਇਸ ਕਾਲ ਦੇ ਵਿੱਚ ਕੌਣ ਕੌਣ ਪਹੁੰਚ ਰਿਹਾ ਉਹ ਵੀ ਕਮੈਂਟ ਕਰਕੇ ਦੱਸਣਾ ਤੇ ਇਸ ਸਾਰੇ ਮਾਮਲੇ ਨੂੰ ਵਾਚਣ ਤੋਂ ਬਾਅਦ ਤੁਹਾਨੂੰ ਇਸ ਦੇ ਵਿੱਚ ਕੌਣ ਸਹੀ ਤੇ ਕੌਣ ਗਲਤ ਲੱਗਦਾ ਉਹ ਵੀ ਜਰੂਰ ਕਮੈਂਟ ਕਰ ਦੇਣਾ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *