ਪੰਜਾਬ ਚ ਪਿਆ ਏਥੇ ਵੱਡਾ ਡਾਕਾ ਮੱਚੀ ਹਾਹਾਕਾਰ ,…. !

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਮਿਲੀ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਬਦਮਾਸ਼ ਲੁਧਿਆਣਾ ਦੇ ਜਮਾਲਪੁਰ ਨੇੜੇ ਲੈਬਰਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਬਦਮਾਸ਼ ਗਾਹਕ ਬਣ ਕੇ ਆਏ ਤੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਉਸਨੇ ਦੋਵਾਂ ਬਦਮਾਸ਼ਾਂ ਨੂੰ ਮੁੰਦਰੀ ਦਿਖਾਈ ਜਿਸ ਦੀ ਕੀਮਤ ਕਰੀਬ 14,000 ਰੁਪਏ ਸੀ। ਦੱਸ ਦਈਏ ਜਿਵੇਂ ਹੀ ਲੁਟੇਰਿਆਂ ਨੇ ਹੱਥਾਂ ਦੇ ਵਿੱਚ ਮੁੰਦਰੀ ਫੜੀ ਤਾਂ ਉਹਨਾਂ ਨੇ ਤੁਰੰਤ

ਦੁਕਾਨਦਾਰ ਵੱਲ ਪਿਸਤੌਲ ਤਾਣ ਲਈ। ਤੇ ਦੁਕਾਨਦਾਰ ਨੇ ਹਿੰਮਤ ਦਿਖਾਉਂਦੇ ਹੋਏ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਦੱਸ ਦਈਏ ਰੰਜਿਸ਼ ਦੌਰਾਨ ਉਸ ਨੇ ਦੁਕਾਨ ਚ ਪਏ ਡੰਡੇ ਨਾਲ ਉਹਨਾਂ ਨੂੰ ਲੁਟੇਰਿਆਂ ਤੇ ਹਮਲਾ ਕੀਤਾ ਹੰਗਾਮਾ ਕਰਨ ਤੋਂ ਬਾਅਦ ਬਦਮਾਸ਼ ਬਾਈਕ ਦੇ ਸਬਾਰ ਹੋ ਗਏ

ਕੇ ਸੋਨੇ ਦੀ ਮੁੰਦਰੀ ਅਤੇ ਕੜਾ ਲੈ ਕੇ ਫਰਾਰ ਹੋ ਗਏ। ਦੱਸ ਦਈਏ ਜਾਣਕਾਰੀ ਮੁਤਾਬਿਕ ਲੇਬਰ ਕਲੋਨੀ ਚ ਮੂਨਾ ਜਵੈਲਰ ਦੀ ਦੁਕਾਨ ਹੈ। ਅਤੇ ਦੁਕਾਨਦਾਰ ਮੁੰਨਾ ਨੇ ਦੱਸਿਆ ਕਿ ਦੁਕਾਨ ਤੇ ਬੈਠਾ ਸੀ ਤੇ ਉਦੋਂ ਬਾਈਕ ਤੇ ਦੋ ਬਦਮਾਸ਼ ਆਏ ਜਿਨਾਂ ਨੇ ਉਸ ਨੂੰ ਮੁੰਦਰੀ ਦਿਖਾਉਣ ਲਈ ਕਿਹਾ।

ਅੰਗੂਠੀ ਦੇਖ ਕੇ ਉਹਨਾਂ ਨੇ ਆਪਣੀ ਪਿਸਤੋਲ ਤਾਂਣ ਦਿੱਤੀ। ਬਦਮਾਸ਼ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਅਤੇ ਉਸਨੇ ਜਵਾਬ ਚ ਮਤਲਬ ਬਦਮਾਸਾਂ ਦੇ ਹਮਲਾ ਕੀਤਾ ਤੇ ਡੰਡੇ ਨਾਲ ਹਮਲਾ ਕਰਕੇ ਉਹਨਾਂ ਨੂੰ ਭਜਾ ਦਿੱਤਾ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
https://youtu.be/uMThIrWRmuo?si=dHSESYZaGChzhaHz
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *