ਆ ਰਿਹਾ ਪੰਜਾਬੀਓ ਭਾਰੀ ਮੀਂਹ ,ਦੇਖੋ ਤਾਜਾ ਜਾਣਕਾਰੀ ! – NEWS BLOG

Latest Update


ਦੋਸਤੋ ਅੱਜ ਦੋ ਫਰਵਰੀ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸ ਦਈਏ ਮਾਝੇ ਦੁਆਬੇ ਦੇ ਹਿੱਸਿਆਂ ਵਿੱਚ ਮੌਸਮ ਬਿਲਕੁਲ ਸਾਫ ਬਣਿਆ ਹੈ ਪਰ ਪੱਛਮੀ ਮਾਲਵੇ ਦੇ ਹਿੱਸਿਆਂ ਵਿੱਚ ਸਵੇਰ ਦੇ ਸਮੇਂ ਤੋਂ ਹੀ ਆਪਾਂ ਨੂੰ ਸੰਘਣੀ ਧੁੰਦ ਦਰਜ ਕੀਤੀ ਜਾ ਰਹੀ ਹੈ ਪਰ 10 11 ਵਜ ਦੇ ਲਾਗੇ ਬਣੇ ਇਹਨਾਂ ਇਲਾਕੇ ਵਿੱਚ ਵੀ ਆਪਾਂ ਨੂੰ ਅੱਜ ਤੇ ਤਿੱਖੀ ਧੁੱਪ ਦਰਜ ਕੀਤੀ ਜਾਵੇਗੀ

ਤੇ ਮਾਝੇ ਦੁਆਬੇ ਦੇ ਇਲਾਕਿਆਂ ਵਿੱਚ ਆਪਾਂ ਨੂੰ ਨਾਲ ਲੱਗਦੇ ਪੂਰਵੀ ਮਾਲਵੇ ਦੇ ਹਿੱਸੇ ਹੋਣਗੇ ਇਧਰ ਆਪਾਂ 9 ਵਜੇ ਤੋਂ ਹੀ ਆਪਾਂ ਨੂੰ ਤਿਖੀ ਧੁੱਪ ਦਾ ਪ੍ਰਭਾਵ ਦੇਖਣਾ ਸ਼ੁਰੂ ਹੋ ਜਾਵੇਗਾ। ਮੀਂਹ ਦੀ ਗੱਲ ਕਰੀਏ ਤਾਂ ਮੀਹਾ ਦਾ ਦੌਰ ਆਪਾਂ ਨੂੰ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ।

ਤੇ ਫਰਵਰੀ ਦੀ ਸ਼ਾਮ ਤੋਂ ਬਾਅਦ ਪਹਾੜਾ ਉੱਪਰ ਇੱਕ ਦਰਮਿਆਨੀ ਸ਼੍ਰਣੀ ਦਾ ਪੱਛਮ ਸਿਸਟਮ ਪਹੁੰਚ ਰਿਹਾ ਹੈ।ਜਿਸ ਦੇ ਪ੍ਰਭਾਵ ਵੱਲੋਂ ਪੰਜਾਬ ਪਰ ਮੀਹਾਂ ਤੌਰ ਦੇਖਣ ਨੂੰ ਮਿਲ ਸਕਦਾ ਹੈ।ਦੋਸਤੋ ਇਲਾਕਿਆਂ ਦੀ ਗੱਲ ਕਰੀਏ ਤਾਂ 4 ਫਰਵਰੀ ਨੂੰ ਆਪਾਂ ਨੂੰ ਪੰਜਾਬ ਇਲਾਕੇ ਹੋਣਗੇ ਪੂਰਵੀ ਮਾਲਵੇ ਦੇ ਹਿੱਸੇ ਤੇ ਉੱਥੇ ਹੀ ਆਪਾਂ ਨੂੰ ਨਾਲ ਲੱਗਦੇ ਕੁਝ ਮੱਧ ਪੰਜਾਬ ਦੇ ਹਿੱਸੇ ਹੋਣਗੇ।

ਇਧਰ ਆਪਾਂ ਨੂੰ ਅਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਪੱਛਮੀ ਮਾਲਵੇ ਦੇ ਹਿੱਸੇ ਵਿੱਚ ਆਪਾਂ ਨੂੰ ਥੋੜੀਆਂ ਜਿਹੀਆਂ ਮੀਹਾਂ ਦੀਆ ਕਾਰਵਾਈਆਂ ਘੱਟ ਰਹਿੰਦੇ ਆਸਾਰ ਹਨ। ਸਾਰ ਹਨ ਇਸ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਰਾਜਸਥਾਨ ਤੇ ਹਰਿਆਣੇ ਉੱਪਰ ਦੇਖਣ ਨੂੰ

ਮਿਲੇਗਾ ਪਰ ਫਿਰ ਵੀ ਆਪਾਂ ਨੂੰ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਧਾਮੀ ਪੰਜਾਬ ਦੇ 25 ਤੋਂ ਲੈ ਕੇ 45 50% ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਹੁਣ ਤੱਕ ਦੀ ਰਿਪੋਰਟ ਸਾਈਡ ਤੱਕ ਪਹੁੰਚ ਰਹੀਆਂ ਹਨ ਉਸ ਦੇ ਮੁਤਾਬਕ ਸਾਰ ਹਨ ਇਸੇ ਸੁੰਨ ਦਾ ਮੇਨ ਪ੍ਰਭਾਵ ਆਪਾਂ ਨੂੰ ਰਾਜਸਥਾਨ ਤੇ ਹਰਿਆਣੇ ਉੱਪਰ ਦੇਖਣ ਨੂੰ ਮਿਲੇਗਾ ਪਰ ਫਿਰ ਵੀ ਆਪਾਂ ਨੂੰ ਹਲਕੇ ਤੋਂ ਲੈ ਕੇ ਦਰਮਿਆਨੇ

ਪੱਧਰ ਤੱਕ ਧਾਮੀ ਪੰਜਾਬ ਦੇ 25 ਤੋਂ ਲੈ ਕੇ 45 50% ਹਿੱਸਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *