ਹੁਣੇ ਆਇਆ ਅੱਜ ਦੀਆਂ ਤਾਜਾਂ ਮੁੱਖ ਖਬਰਾਂ ,…. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਮੁਲਾਜ਼ਮਾਂ ਦੀਆਂ ਵਿਧਵਾਵਾਂ ਨੂੰ ਰਾਹਤ ਤਰਸ ਦੇ ਆਧਾਰ ਤੇ ਨੌਕਰੀ ਲਈ ਹੁਣ ਨਹੀਂ ਦੇਣਾ ਪਵੇਗਾ ਟਾਈਪਿੰਗ ਟੈਸਟ।

ਦੱਸ ਦਈਏ ਪੰਜਾਬ ਚ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਲੈਣ ਵਾਲੀਆਂ ਔਰਤਾਂ ਨੂੰ ਸਰਕਾਰ ਨੇ ਵੱਡੀ ਰਾਹ ਦਿੱਤੀ ਹੈ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਹੁਣ ਟਾਈਪਿੰਗ ਟੈਸਟ ਨਹੀਂ ਦੇਣਾ ਹੋਵੇਗਾ ਸਰਕਾਰ ਨੇ

ਔਰਤਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਇਸ ਫੈਸਲੇ ਨਾਲ ਸੰਬੰਧਿਤ ਹੁਕਮ ਪੰਜਾਬ ਦੇ ਪ੍ਰਸੋਨਲ ਨੂੰ ਨਾਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਤਾਂ ਦੇਖ ਸਕਦੇ ਹੋ ਇਹ ਹੁਕਮ ਸਰਕਾਰ ਵੱਲੋਂ ਜਾਰੀ ਪੱਤਰ ਦੀ ਮਿਤੀ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਅਗਲੀ ਵੱਡੀ ਖਬਰ ਦੋਸਤੋ ਇਕ ਫਰਵਰੀ 2024 ਤੋਂ ਕਈ ਨਿਯਮ ਬਦਲਣ ਵਾਲੇ ਹਨ। ਦੱਸ ਦਈਏ ਤੇ ਫਾਸਟ ਟੈਗ ਨੂੰ ਲੈ ਕੇ ਜੇ ਹਾਲੇ ਤੱਕ ਤੁਸੀਂ ਆਪਣੇ ਫਾਸਟ ਟੈਗ ਦੀ ਕੇਵਾਈਸੀ ਨਹੀਂ ਕੀਤੀ ਤਾਂ ਤੁਹਾਡਾ ਫਾਸਟ ਟੈਗ ਬੰਦ ਹੋ ਜਾਵੇਗਾ ਤੇ ਐਲਪੀਜੀ ਸਲੰਡਰ ਘਰੇਲੂ ਗੈਸ ਸਲੰਡਰ ਦੇ

ਰੇਟਾਂ ਵਿੱਚ ਹੋਵੇਗਾ ਬਦਲਾ ਤਾਂ ਦੇਖ ਸਕਦੇ ਹੋ ਤੁਹਾਡੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਪੈਟਰੋਲਿਅਮ ਕੰਪਨੀਆਂ ਹਰ ਮਹੀਨੇ ਦੀ ਪਹਿਰੀ ਤਰੀਖ ਨੂੰ ਗੈਸ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ ਇੱਕ ਫਰਵਰੀ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ

ਕੀਤਾ ਜਾਵੇਗਾ।ਜੇਕਰ ਤੁਸੀਂ ਹੋਰ ਖਬਰਾਂ ਵਿਸਥਾਰਪੂਰਵਕ ਜਾਨਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *