[ad_1]
ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਖਬਰ ਵੱਲ ਅੱਗੇ ਲੈ ਕੇ ਚੱਲੀਏ ਇੱਕ ਅਨਾਉਂਸਮੈਂਟ ਕਹਿ ਸਕਦੇ ਹਾਂ ਇੱਕ ਬੇਨਤੀ ਜਰੂਰ ਹੈ ਜੋ ਲੱਖਾ ਸਿਧਾਣਾ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਇੱਕ ਮੁਹਿਮ ਚਲਾਈ ਗਈ ਹੈ।
ਉਸ ਦੇ ਤਹਿਤ ਕਿਹਾ ਗਿਆ ਕਿ ਜੋ ਇੱਕ ਅਤੇ ਤਿੰਨ ਤਰੀਕ ਦੇ ਇਕੱਠ ਦੀ ਕਾਲ ਹੈ ਉਹ ਜਿਉਂ ਦੀ ਤਿਉਂ ਹੈ।ਦੋਸਤੋ ਇਕ ਤਰੀਕ ਨੂੰ ਜੋ ਇਕੱਠ ਹੈ।ਸਿਮਰਨਜੀਤ ਸਿੰਘ ਮਾਨ ਜੋ ਕਿ ਐਮਪੀ ਨੇ ਇਲਾਕੇ ਤੋਂ ਉਹਨਾਂ ਵੱਲੋਂ ਕੀਤਾ ਗਿਆ।ਅਤੇ ਤਿੰਨ ਤਰੀਕ ਦੀ ਕਾਲ ਲੱਖਾ ਸਿਧਾ ਵੱਲੋਂ ਭਾਨਾ ਸਿੱਧੂ ਦੇ ਕਰੀਬੀਆਂ ਵੱਲੋਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਕਾਲ ਹੈ।
ਸੀਐਮ ਮਾਨ ਦੀ ਸੰਗਰੂਰ ਕੋਠੀ ਨੂੰ ਘੇਰਨ ਦੀ ਅਤੇ ਹੋਰ ਐਮਐਲਏ ਦੇ ਘਰਾਓ ਵੀ ਕੀਤੇ ਜਾ ਸਕਦੇ ਨੇ ਹੋਰ ਵੀ ਵੱਡੀ ਕਾਲ ਹੋ ਸਕਦੀ ਹੈ ਜੋ ਕਿ ਤਿੰਨ ਤਰੀਕ ਦੀ ਵੀ ਕਾਲ ਜੇ ਉਹਦੀ ਤਿਉਂ ਹੈ ਸੋ ਰਿਹਾਈ ਦੀ ਕੀ ਖਬਰ ਨਿਕਲ ਕੇ ਆਈ ਹੈ ਉਹ ਤੁਹਾਨੂੰ ਦੱਸਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੋਂ 20 ਤਰੀਕ ਤੋਂ ਭਾਨਾ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਉਸੇ ਦਿਨ ਤੋਂ ਉਹਨਾਂ ਤੇ ਕਾਫੀ ਜਿਆਦਾ ਤਸੱਦਦ ਹੋਇਆ
ਜੋ ਜਮਾਨਤ ਵੀ ਹੋਈ ਸੀ ਉਹ ਵੀ ਕਹਿ ਸਕਦੇ ਹਾਂ ਕਿ ਰਾਸ ਨਹੀਂ ਆਈ।ਅਤੇ ਭਾਨਾ ਸਿੱਧੂ ਨੂੰ ਪਹਿਲਾਂ ਪਟਿਆਲਾ ਪੁਲਿਸ ਰਿਮਾਂਡ ਤੇ ਲੈ ਗਏ ਤੇ ਫਿਰ ਮੋਹਾਲੀ ਪੁਲਿਸ ਰਿਮਾਂਡ ਤੇ ਲੈ ਗਈ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਗੱਲ ਸੁਣਨ ਦੇ ਲਈ ਵੀ ਤਿਆਰ ਨਹੀਂ ਸੀ ਪਰ 29 ਤਰੀਕ ਨੂੰ ਪਿੰਡ ਕੋਟ ਦੋਨਾਂ ਵਿਖੇ ਜੋ ਇੱਕ ਵੱਡਾ ਇਕੱਠ ਹੋਇਆ ਉਸਨੇ ਇੱਕ ਵੱਡਾ ਪ੍ਰੈਸ਼ਰ ਪਾਇਆ ਸਰਕਾਰ ਤੇ ਪ੍ਰਸ਼ਾਸਨ ਤੇ ਕਹਿ ਸਕਦੇ ਹਾਂ।
ਦੋਸਤੋ ਦੱਸ ਦਈਏ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਅੱਜ ਪ੍ਰਸ਼ਾਸਨ ਦੇ ਨਾਲ ਦੂਜੀ ਮੀਟਿੰਗ ਸੀ ਅਤੇ ਜਿਵੇਂ ਕਿ ਪਹਿਲਾਂ ਤੋਂ ਹੀ ਇਸ ਗੱਲ ਦਾ ਡਰ ਸੀ ਕਿ ਸ਼ਾਇਦ ਇਸ ਮੀਟਿੰਗ ਦੇ ਵਿੱਚ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਲੋਕਾਂ ਨੂੰ ਠੰਡੇ ਵਾਸਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਤਿੰਨ ਤਰੀਕ ਦਾ ਸੰਘਰਸ਼ ਨਾ ਹੋ ਸਕੇ ਇਸੇ ਦੀ ਹੀ ਗਵਾਹੀ ਭਰਦੀ ਹੈ
ਕਿ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਿਆ ਆਓ ਤੁਹਾਨੂੰ ਲੈ ਚਲਦੇ ਆ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਲੱਖੇ ਸਿਧਾਣਾ ਵੱਲ ਜਿਨਾਂ ਨੇ ਕਿ ਮੀਟਿੰਗ ਤੋਂ ਬਾਅਦ ਦੱਸਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਦੋਸਤੋ ਤੁਹਾਡਾ ਇਸ ਮਸਲੇ ਤੇ ਕੀ ਕਹਿਣਾ ਜਰੂਰ ਪੂਰੀ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਿਓ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
Post Views: 1
[ad_2]