ਭਾਰੀ ਮੀਂਹ ,ਹਨੇਰੀ ਤੇ ਤੂਫਾਨ ,…. ! – NEWS BLOG

Latest Update


ਅਗਲੇ ਪੰਜ ਦਿਨਾਂ ਦੇ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਆਉਣ ਵਾਲੇ ਪੰਜ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹੇ ਰਹਿਣ ਵਾਲਾ ਹੈ। ਦੱਸ ਦਈਏ ਪੰਜਾਬ ਦੇ 70 ਤੋਂ ਲੈ ਕੇ 90% ਹਿੱਸਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਦਾ ਮੀਂਹ ਅਤੇ 20 ਤੋਂ ਲੈ ਕੇ 25% ਤੱਕ ਹਿੱਸੇ ਜਿੱਥੇ ਆਪਾਂ ਨੂੰ ਦਰਮਿਆਨੇ ਤੋਂ ਕਾਫੀ ਜਿਆਦਾ ਭਾਰੀ ਮੀਹ ਦਰਜ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਪੂਰਬੀ ਹਵਾਵਾਂ ਚੱਲਣ ਦੇ ਕਾਰਨ ਨਮੀਂ ਵੀ ਕਾਫੀ ਵੱਡੇ ਪੱਧਰ ਉੱਤੇ ਬਣ ਚੁੱਕੀ। ਜਿਸ ਦੇ ਕਾਰਨ ਪੰਜਾਬ ਭਰ ਵਿੱਚ ਅਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ। ਜਿਵੇਂ ਕਰ ਜਿਲੇ ਬਾਰੇ ਗੱਲ ਕਰੀਏ ਤਾਂ ਮੈਨ ਤੌਰ ਤੇ ਪੰਜਾਬ ਦੇ ਮਾਝੇ ਦੇ ਬਾਬੇ ਦੇ ਭਾਗ ਹੋਣਗੇ

ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਕਪੂਰਥਲਾ ਜਲੰਧਰ ਅਤੇ ਇਸ ਤੋਂ ਇਲਾਵਾ ਕੁਝ ਭਾਗ ਗੁਰਦਾਸਪੁਰ ਹੁਸ਼ਿਆਰਪੁਰ ਦੇ ਨਾਲ ਲੱਗਦੇ ਹਿੱਸੇ ਵਿਚ ਵੀ ਅਜਿਹੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ । ਜੇਕਰ ਦੋ ਫਰਵਰੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਵਾਰ ਪੰਜਾਬ ਦਾ ਮੌਸਮ

ਫਿਰ ਸਾਫ ਹੁੰਦਾ ਨਜ਼ਰ ਆ ਰਿਹਾ ਹੈ। ਲਗਾਤਾਰ ਪੰਜਾਬ ਉੱਪਰ ਪੂਰਵੀ ਹਵਾਵਾਂ ਦੀ ਵਾਪਸੀ ਹੁੰਦੀ ਹੋਈ ਨਿਰੰਤਰ ਦੇਖਣ ਨੂੰ ਮਿਲਦੀ ਰਹੇਗੀ।ਦੋ ਫ਼ਰਵਰੀ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਤਿੱਖੀ ਧੁੱਪ ਲੱਗਣ ਤੋਂ ਬਾਅਦ ਇੱਕ ਹੋਰ ਪਹਾੜਾਂ ਉੱਤੇ ਸਿਸਟਮ ਪਹੁੰਚ ਰਿਹਾ ਹੈ।

ਇਹ ਸਿਸਟਮ ਦਰਮਿਆਨੇ ਪੱਧਰ ਤੋਂ ਲੈ ਕੇ ਥੋੜੀ ਜਿਹੀ ਤਕੜੀ ਸ੍ਰੇਣੀ ਵਾਲਾ ਹੈ। ਜਿਸ ਦੇ ਪ੍ਰਭਾਵ ਭਜੋ ਪੰਜਾਬ ਦੇ ਪੰਜਾਬ ਤੋਂ ਲੈ ਕੇ 70% ਹਿਸਿਆਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਦਾ ਮੀਂਹ ਦਰਜ ਕੀਤਾ ਜਾ ਸਕਦਾ ਹੈ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 3

Leave a Reply

Your email address will not be published. Required fields are marked *