ਦੀਪ ਸਿੱਧੂ ਦੇ ਭੋਗ ਤੇ ਲੱਖਾਂ ਦਾ ਹੋਇਆ ਇਕੱਠ,ਪੈਰ ਰੱਖਣ ਨੂੰ ਵੀ ਨਹੀਂ ਸੀ ਜਗ੍ਹਾ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿਮਰਨਜੋਤ ਮੱਕਡ਼ ਦੇ ਦੁਬਾਰਾ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਣਾਈ ਜਾਂਦੀ ਹੈ ਜਿਸਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕੋਈ ਬਹੁਤ ਵੱਡਾ ਇਕੱਠ ਫ਼ਤਹਿਗਡ਼੍ਹ ਸਾਹਿਬ ਦੇ ਵਿੱਚ ਵੇਖਣ ਨੂੰ ਮਿਲਿਆ ਉਨ੍ਹਾਂ ਦੇ ਵੱਲੋਂ ਰੋਡ ਦਾ ਜਦੋਂ ਵਿਊ ਵਿਖਾਇਆ ਗਿਆ ਤਾਂ ਲੱਖਾਂ ਦੀ ਤਦਾਦ ਵਿੱਚ ਗੱਡੀਆਂ ਮੋਟਰਸਾਈਕਲ ਫਤਿਹਗੜ੍ਹ ਸਾਹਿਬ ਵੱਲ ਜਾ ਰਿਹਾ ਸੀ ਇਹ ਇਕੱਠ ਅਤੇ ਇਹ ਜਾਮ ਦੀਪ ਸਿੱਧੂ ਦੇ ਲਈ ਜੋ ਕਿ ਕੌਮ ਦਾ ਰਾਖਾ ਸੀ

ਅਤੇ ਚਾਰ ਚੁਫੇਰੇ ਤੁਹਾਨੂੰ ਸੰਗਤਾਂ ਹੀ ਸੰਗਤਾਂ ਨਜ਼ਰ ਆਉਣਗੀਆਂ ਵੱਡੀਆਂ ਵੱਡੀਆਂ ਬੱਸਾਂ ਭਰ ਭਰ ਕੇ ਸੰਗਤਾਂ ਦੀਆਂ ਦੂਰੋਂ ਦੂਰੋਂ ਆ ਰਹੀਆਂ ਸਨ ਕਈ ਕਈ ਮੀਲ ਦੂਰੋਂ ਸੰਗਤਾਂ ਫ਼ਤਹਿਗਡ਼੍ਹ ਸਾਹਿਬ ਪਹੁੰਚੀਆਂ ਅਤੇ ਪੂਰੇ ਪੰਜਾਬ ਦੇ ਵਿਚੋਂ ਸੰਗਤਾਂ ਫਤਿਹਗਡ਼੍ਹ ਸਾਹਿਬ ਪਹੁੰਚੀਆਂ ਸਨ ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਦੀਪ ਸਿੱਧੂ ਦੇ ਪ੍ਰਤੀ ਲੋਕਾਂ ਦਾ ਕਿੰਨਾ ਜ਼ਿਆਦਾ ਪਿਆਰ ਸੀ ਦੀਪ ਸਿੱਧੂ ਨੂੰ ਲੋਕ ਆਪਣਾ ਇਕ ਹੀਰੋ ਮੰਨਦੇ ਸੀ ਇਕ ਕੌਮ ਪ੍ਰਤੀ ਯੋਧਾ ਮੰਨਦੇ ਸੀ ਅਤੇ ਉਸ ਦੀਆਂ ਗੱਲਾਂ ਤੇ ਅਮਲ ਕਰਦੇ ਸੀ

ਦੀਪ ਸਿੱਧੂ ਦੇ ਭੋਗ ਤੇ ਇੰਨਾ ਇਕੱਠ ਪਹਿਲਾਂ ਕਦੇ ਵੀ ਨਹੀਂ ਵੇਖਿਆ ਗਿਆ ਅਤੇ ਵੱਡੀ ਤਾਦਾਦ ਵਿਚ ਲੋਕ ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਸਾਰੇ ਵੀਰ ਜਿਹੜੇ ਹਨ ਆਪਣੇ ਆਪਣੇ ਸਾਧਨਾਂ ਦੇ ਉੱਤੇ ਕੋਈ ਲੁਧਿਆਣੇ ਤੋਂ ਕੋਈ ਅੰਮ੍ਰਿਤਸਰ ਤੋਂ ਵੱਖ ਵੱਖ ਸਟੇਟਾਂ ਤੋਂ ਵੀ ਲੋਕ ਪਹੁੰਚੇ ਹੋਏ ਸੀ ਤੇ ਜਦੋਂ ਵਿਦੇਸ਼ਾਂ ਦੇ ਵਿਚ ਇਸ ਗੱਲ ਬਾਰੇ ਪਤਾ ਸੀ ਕਿ ਆਖਿਰਕਾਰ ਦੀਪ ਸਿੱਧੂ ਦਾ ਭੋਗ ਸ੍ਰੀ ਫਤਿਹਗਡ਼੍ਹ ਸਾਹਿਬ ਪੈਣਾ ਹੈ ਉਸ ਤੋਂ ਬਾਅਦ ਵਿਦੇਸ਼ਾਂ ਤੋਂ ਵੀ ਲੋਕ ਫ਼ਤਹਿਗਡ਼੍ਹ ਸਾਹਿਬ ਪਹੁੰਚੇ ਹੋਏ ਸੀ ਅਤੇ ਇੱਥੇ ਇੰਨਾ ਵੱਡਾ ਜਾਮ ਲੱਗਿਆ ਹੋਇਆ ਸੀ

ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਜਦੋਂ ਫਤਹਿਗੜ੍ਹ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਉਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਵੱਡੀ ਤਦਾਦ ਵਿੱਚ ਲੋਕਾਂ ਦਾ ਉੱਥੇ ਇਕੱਠ ਵੇਖਣ ਨੂੰ ਮਿਲਿਆ ਅਤੇ ਇਹ ਕਾਫ਼ਲਾ ਕਈ ਕਿਲੋਮੀਟਰ ਤਕ ਦੇਖਣ ਨੂੰ ਮਿਲਿਆ ਲੋਕਾਂ ਦੇ ਅੰਦਰ ਦੀਪ ਸਿੱਧੂ ਕੌਮ ਦੇ ਲਈ ਹੱਕ ਲੈਣ ਵਾਸਤੇ ਜੋਤ ਜਗਾ ਗਿਆ ਮਰੀਆਂ ਹੋਈਆਂ ਜ਼ਮੀਰਾਂ ਵਾਲਿਆਂ ਨੂੰ ਦੀਪ ਸਿੱਧੂ ਨੇ ਦੱਸਿਆ ਕਿ ਆਖਿਰਕਾਰ ਅਸੀਂ ਕੌਣ ਹਾਂ ਦੀਪ ਸਿੱਧੂ ਨੇ ਅਸਲੀ ਪਹਿਚਾਣ ਕਰਵਾਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *