ਹੁਣੇ ਆਇਆ ਅੱਜ ਦੀਆਂ ਤਾਜਾਂ ਵੱਡੀਆਂ ਖਬਰਾਂ ,….. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ। ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਭੂਚਾਲ ਕਾਰਨ ਕੰਬ ਗਈ ਪਾਕਿਸਤਾਨ ਦੀ ਧਰਤੀ। ਦੱਸ ਦਈਏ ਇਸਲਾਮਾਬਾਦ ਪਾਕਿਸਤਾਨ ‘ਚ ਭੁਚਾਲ ਕਾਰਨ ਧਰਤੀ ਇੱਕ ਵਾਰ ਫਿਰ ਕੰਬ ਗਈ।

ਇਹ ਭੁਚਾਲ 24 ਜਨਵਰੀ ਨੂੰ ਸ਼ਾਮ ਨੂੰ 4 ਵਜੇ ਦੇਖਿਆ ਗਿਆ। ਪਾਕਿਸਤਾਨ ਦੇ ਵਿੱਚ 24 ਜਨਵਰੀ ਨੂੰ ਸ਼ਾਮ ਨੂੰ 4 ਵਜੇ ਭੁਚਾਲ ਕਾਰਨ ਧਰਤੀ ਕੰਬ ਗਈ।ਇਸ ਭੁਚਾਲ ਕਾਰਨ ਵਾਈਬਰੇਸ਼ਨ ਕਾਰਨ ਲੋਕ ਡਰ ਗਏ ਤਾਂ ਦੇਖ ਸਕਦੇ ਹੋ।ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ।

ਘਬਰਾਏ ਹੋਏ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਆ ਗਏ। ਅਗਲੀ ਵੱਡੀ ਖਬਰ ਪੰਜਾਬ ਕੈਬਨਿਟ ਮੀਟਿੰਗ ਚ ਲਏ ਗਏ ਵੱਡੇ ਫੈਸਲੇ 10 ਲੱਖ ਕੱਟੇ ਗਏ ਰਾਸ਼ਨ ਕਾਰਡ ਹੋਣਗੇ ਬਹਾਲ। ਦੱਸ ਦਈਏ ਪੰਜਾਬ ਕੈਬਨਟ ਮੀਟਿੰਗ ਖਤਮ ਹੋ ਗਈ ਇਸ ਮੀਟਿੰਗ ਵਿੱਚ ਦੌਰਾਨ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। 10 ਲੱਖ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ।

ਰਾਸ਼ਨ ਕਾਰਡ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਕੱਟੇ ਗਏ ਨੇ 10,77,000 ਹੁਣ ਮੁੜ ਤੋਂ ਸਰਕਾਰ ਜਿਹੜੀ ਆ ਬਹਾਲ ਕਰੇਗੀ ਰਾਸ਼ਨ ਕਾਰਡ ਮੁੜ ਤੋਂ ਲਾਗੂ ਹੋਣਗੇ।ਦੂਜਾ ਅਧਿਆਪਕਾਂ ਦੀ ਬਦਲੀ ਨੂੰ ਵੀ ਸੌਖਾ ਕੀਤਾ ਗਿਆ ਹੈ ਤਾਂ ਤੀਜਾ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ

ਜਿਹੜੀ 6000 ਤੋਂ ਵਧਾ ਕੇ 10000 ਰੁਪਏ ਕਰ ਦਿੱਤੀ ਗਈ ਹੈ। ਤਾਂ ਦੇਖ ਸਕਦੇ ਹੋ ਮਹਿਲਾਵਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ 10ਹਜ ਮਹੀਨਾ ਵਾਰ ਪੈਸ਼ਨ ਦਿੱਤੀ ਜਾਵੇਗੀ ਸਾਬਕਾ ਸੈਨਿਕਾਂ ਸੈਨਿਕਾਂ ਦੀਆਂ ਵਿਧਵਾਵਾਂ ਮਹਿਲਾਵਾਂ ਨੂੰ।

ਦੋਸਤੋ ਹੋਰ ਖ਼ਬਰਾਂ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *