ਪੰਜਾਬ ਚ ਜਾਰੀ ਹੋਇਆ ਹਾਈ ਅਲਰਟ ,….. ! – NEWS BLOG

Latest Update


ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ 26 ਜਨਵਰੀ ਨੂੰ ਲੈ ਕੇ ਅੱਤਵਾਦੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਰਮਿਆਨ ਪੰਜਾਬ ਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।

ਗਣਤੰਤਰ ਦੇ ਅਸਲੀ ਜਸ਼ਨਾਂ ਨੂੰ ਪੂਰੇ ਹੋਣ ਤੱਕ ਪੰਜਾਬ ਪੁਲਿਸ ਹਾਈ ਅਲਰਟ ਤੇ ਰਹੇਗੀ। ਸਰਹੱਦੀ ਖੇਤਰ ਸਮੇਤ ਸਾਰੇ ਜਿਲ੍ਹਿਆਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਇਹਨਾਂ ਪ੍ਰਬੰਧਾਂ ਲਈ ਵਿਸ਼ੇਸ਼ ਡੀਜੀਪੀ ਲੋਅ ਐਂਡ ਆਰਡਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ।

ਦੱਸ ਦਈਏ ਇਸ ਦਿਨ ਨਾਲ ਹੀ ਸਾਰੀ ਜਿਲਾ ਦੀ ਜਿੰਮੇਵਾਰੀ ਵਿਸ਼ੇਸ਼ ਡੀਜੀਪੀ ਏਡੀਜੀਪੀ ਡੀਆਈਜੀ ਅਤੇ ਆਈਜੀ ਪੱਧਰ ਤੇ ਅਧਿਕਾਰੀ ਰਸ ਸੌਂਪੀ ਗਈ ਆ ਇਹਨਾਂ ਦੀ ਤਾਇਨਾਤੀ ਜਿਲ੍ਹੇ ਦੇ ਅਨੁਸਾਰ ਕੀਤੀ ਗਈ ਹੈ ਤੇ ਅਧਿਕਾਰੀਆਂ ਨੇ ਮੰਗਲਵਾਰ ਤੋਂ ਹੀ ਆਪਣੀ ਡਿਊਟੀ

ਸੰਭਾਲ ਲਈ ਅਤੇ ਵੀਹ ਹਜ਼ਾਰ ਤੋਂ ਵੱਧ ਮੁਲਾਜ਼ਮ ਸਰੁੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤੇ ਗਏ ਹਨ।ਸਾਰੇ ਜਿਲਿਆਂ ਚ ਤੈਨਾਤ 65 ਫੀਸਦੀ ਹੋਰ ਸੁਰੱਖਿਆ ਪ੍ਰਬੰਧਾਂ ਲਈ ਲਾਇਆ ਗਿਆ ਹੈ।ਇਹ ਵੱਡੀ ਖਬਰ ਹੁਣੇ ਆ ਰਹੀ ਹੈ।

ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਨਾਂ ਲੋਕਾਂ ਨੇ ਜਨਮ ਮਰਨ ਦੀ ਧਮਕੀਆਂ ਮਿਲ ਰਹੀਆਂ ਹਨ ਉਹਨਾਂ ਦੀ ਸਿੱਖਿਆ ਵਧਾ ਦਿੱਤੀ ਗਈ ਹ ਹਰ ਚੀਜ਼ ਤੇ ਨਜ਼ਰ ਰੱਖੀ ਜਾ ਰਹੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *