ਦੇਖੋ ਭਾਨਾ ਸਿੱਧੂ ਤੇ ਜਿਸ ਕੁੜੀ ਨੇ ਪਰ-ਚਾ ਕਰਾਇਆ ਉਸਦੇ ਸਾਹ-ਮਣੇ ਭਾਨੇ ਨੇ ਦੱਸਿਆ ਸਾਰਾ ਸੱਚ ਨਵੀ ਵੀਡੀਓ ਚ ਕਿਵੇ 15 ਲੱਖ ,…. !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਨਾ ਸਿੰਧੂ ਨੂੰ ਲੰਘੇ ਦਿਨੀ ਲੁਧਿਆਣਾ ਦੀ ਸੱਤ ਨੰਬਰ ਡਿਵੀਜ਼ਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਸਤੋ ਇਹ ਗ੍ਰਿਫਤਾਰੀ ਇੱਕ ਮਹਿਲਾ ਏਜੰਟ ਦੀ

ਸਕਾਇਤ ਤੇ ਹੋਈ ਹੈ। ਦੋਸਤੋ ਉਹ ਮਹਿਲਾ ਏਜੰਟ ਜਿਸ ਦੇ ਦੋਸ ਸਨ 15 ਲੱਖ ਦੀ ਠੱਗੀ ਮਾਰਨ ਦੇ। ਉਹ ਪਰਿਵਾਰ ਭਾਨਾ ਸਿੱਧੂ ਦੇ ਪਿੰਡ ਕੋਟਦੂਨਾ ਪਹੁੰਚਿਆ ਸੀ। ਭਾਨਾ ਸਿੱਧੂ ਉਸ ਪਰਿਵਾਰ ਨੂੰ ਜਾਣਦਾ ਹੀ ਨਹੀਂ ਸੀ ਭਾਨਾ ਸਿੱਧੂ ਨੇ ਉਹਨਾਂ ਦਾ ਦਰਦ ਸਮਝ ਦੇ ਹੋਏ ਉਸ ਮਹਿਲਾਂ ਨੂੰ ਫੋਨ

ਕੀਤਾ ਸੀ। ਤੇ ਉਹਨਾਂ ਦੇ ਪੈਸੇ ਵਾਪਸ ਕਰਵਾਉਣ ਦੇ ਲਈ। ਇਸ ਦੇ ਮਗਰੋਂ ਮਹਿਲਾਂ ਨੇ ਭਾਨਾ ਸਿੱਧੂ ਤੇ ਸ਼ਿਕਾਇਤ ਦਿੱਤੀ ਗਈ। ਬਾਅਦ ਵਿਚ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ। ਤੇ ਫਿਰ ਭਾਨਾ ਸਿੱਧੂ ਦਾ ਦੋ ਦਿਨ ਪੁਲਿਸ ਰਿਮਾਂਡ ਲਿੱਤਾ ਗਿਆ।

ਅਤੇ ਫਿਰ ਉਹਨਾਂ ਦਾ ਮੈਡੀਕਲ ਕਰਵਾ ਕੇ ਮਾਨਯੋਗ ਅਦਾਲਤ ਦੇ ਸਾਹਮਣੇ ਪੇਸ ਕੀਤਾ ਗਿਆ। ਤੇ ਫਿਰ ਉਹਨ੍ਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ।ਭਾਨਾ ਸਿੱਧੂ ਦੀ ਇੱਕ ਹੋਰ ਵੀਡੀਓ ਆਈ ਹੈ ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *