ਮੌਤ ਦੇ ਮੂੰਹ ਵਿੱਚ ਕਸੂ-ਤੇ ਫਸੇ 4 ਹੋਰ ਪੰਜਾਬੀ ਲੱਖਾਂ ਖਰਚ ਕੇ ਆਏ ਸੀ ਬਚਾ ਲਵੋ ਕੋਈ ,…. !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਆਪਾਂ ਸਾਰੇ ਜਾਣਦੇ ਹਾਂ ਜਿੱਥੇ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਡੁੱਬ ਰਹੀ ਹੈ ਉੱਥੇ ਹੀ ਕੁਝ ਨੌਜਵਾਨ ਬਾਹਰਲੇ ਮੁਲਕਾਂ ਦਾ ਰੁੱਖ ਕਰ ਰਹੇ ਹਨ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ।

ਕਿਵੇਂ ਪੰਜਾਬ ਦੇ ਮੁੰਡੇ ਬਾਹਰ ਜਾਣ ਦੇ ਲਈ 30 40 ਲੱਖ ਰੁਪਏ ਲਗਾ ਦਿੰਦੇ ਹਨ। ਇਸ ਵੀਡੀਓ ਦੇ ਰਾਹੀਂ ਮੁੰਡੇ ਡੌਂਕੀ ਲਗਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ। ਅਤੇ ਉੱਥੇ ਹੀ ਇਹ ਜੰਗਲਾਂ ਦੇ ਵਿੱਚ ਗੁੰਮ ਜਾਂਦੇ ਹਨ। ਤੇ ਇਹ ਕਿਵੇਂ ਆਪਣਾ ਦਰਦ ਬਿਆਨ ਕਰਦੇ ਹਨ।

ਇਸ ਵੀਡੀਓ ਰਾਹੀਂ ਚਾਰ ਪੰਜ ਪੰਜਾਬੀ ਮੁੰਡੇ ਕਿਵੇਂ ਲੋਕਾਂ ਦੇ ਨਾਲ ਆਪਣਾ ਦੁਖੜਾ ਸਾਂਝਾ ਕਰ ਰਹੇ ਹਨ। ਅਤੇ ਕਿਵੇਂ ਡੌਂਕੀ ਲਗਾਣੀ ਬਹੁਤ ਜ਼ਿਆਦਾ ਔਖੀ ਹੈ। ਦੋਸਤੋ ਆਏ ਦਿਨ ਹੀ ਪੰਜਾਬੀ ਵੱਡੇ ਸੁਪਨੇ ਲੈ ਕੇ ਬਾਹਰਲੇ ਮੁਲਖਾਂ ਦੇ ਵਿੱਚ ਜਾਂਦੇ ਹਨ।

ਅਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕੀ ਆਪਣੀ ਜਾਨ ਗਵਾ ਬਹਿੰਦੇ ਹਨ। ਦੋਸਤੋ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਪੰਜਾਬੀ ਮੁੰਡੇ ਕਿਵੇਂ ਰੋ ਰਹੇ ਹਨ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *