ਭਰੇ ਬਜਾਰ ਚ ਜਨਾਨੀ ਨੂੰ ਦੇਖ ਮੁੰਡੇ ਦੀ ਵਿਗੜੀ ਨੀਅਤ ,….. ! – NEWS BLOG

Latest Update


ਦੋਸਤੋ ਇਹ ਤਸਵੀਰਾਂ ਜਿਲਾ ਬਠਿੰਡਾ ਦੀਆਂ ਨੇ ਜਿੱਥੋਂ ਦੀ ਸੰਡੇ ਮਾਰਕੀਟ ਦੇ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਮੁੰਡੇ ਨੇ ਇੱਕ ਜਨਾਨੀ ਦੇ ਨਾਲ ਅਜਿਹਾ ਕੰਮ ਕਰ ਦਿੱਤਾ ਕਿ ਜਿਸ ਤੋਂ ਬਾਅਦ ਜਨਾਨੀ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ

ਅਤੇ ਫਿਰ ਗੁੱਸੇ ਵਿੱਚ ਆਈ ਜਨਾਨੀ ਨੇ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਫਿਰ ਉਸਦੀ ਜੰਮ ਕੇ ਛਿੱਤਰ ਪਰੇਟ ਕਰ ਦਿੱਤੀ। ਜਿਸ ਨੂੰ ਸਥਾਨਕ ਲੋਕਾਂ ਨੇ ਖੜ ਖੜ ਕੇ ਦੇਖਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।

ਦੱਸ ਦਈਏ ਦਰਅਸਲ ਇਹ ਨੌਜਵਾਨ ਇਸ ਜਨਾਨੀ ਦਾ ਮੋਬਾਈਲ ਖੋਹ ਕੇ ਭੱਜਣ ਲੱਗਿਆ ਸੀ ਜਿਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਫਿਰ ਇਸ ਮੁੰਡੇ ਦੇ ਚੱਪਲ ਵੀ ਫੇਰੀ ਗਈ ਹੈ ਸੂਤਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਇਹ ਜਨਾਨੀ ਬਾਜ਼ਾਰ ਦੇ ਵਿੱਚ ਸ਼ੌਪਿੰਗ ਕਰਨਾ ਸੀ

ਜਿਸ ਦੇ ਨਾਲ ਮੁੰਡੇ ਵੱਲੋਂ ਇਹ ਘਟੀਆ ਹਰਕਤ ਕੀਤੀ ਗਈ ਹੈ। ਖੈਰ ਦੋਸਤੋ ਤੁਸੀਂ ਵੀ ਜੇਕਰ ਭੀੜ ਭਾੜ ਵਾਲੇ ਇਲਾਕੇ ਚ ਸਮਾਨ ਲੈਣ ਜਾਓ ਤਾਂ ਆਪਣੇ ਆਸ ਪਾਸ ਧਿਆਨ ਰੱਖਿਓ ਕਿਉਂਕਿ ਹੁਣ ਚੋਰ ਹਰ ਗਲੀ ਮੁਹੱਲੇ ਚ ਸਰਗਰਮ ਹੋ ਚੁੱਕੇ ਨੇ।

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 2

Leave a Reply

Your email address will not be published. Required fields are marked *