ਪੁਲਿਸਵਾਲਾ ਗਰੀਬ ਵਿਅਕਤੀ ਨਾਲ ਕਰ ਰਿਹਾ ਸੀ ਫਿਰ ਦੇਖੋ ਕੁੜੀ ਨੇ ਕਿਵੇਂ ਦਿਖਾਈ ਬਹਾਦਰੀ ,…. !

Latest Update


ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ

ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਚਾਹ ਵਾਲਾ ਵਿਅਕਤੀ ਰੇੜੀ ਲਗਾ ਰਿਹਾ ਹੈ। ਅਤੇ ਉਸ ਦੇ ਕੋਲ ਦੋ ਵਿਅਕਤੀ ਆ ਕੇ ਚਾਹ ਪੀ ਰਹੇ ਹਨ।

ਅਤੇ ਉਹ ਦੋ ਵਿਅਕਤੀ ਚਾਹ ਪੀ ਕੇ ਅਤੇ ਉਸਨੂੰ ਪੈਸੇ ਦੇ ਕੇ ਉਥੋਂ ਚਲੇ ਜਾਂਦੇ ਹਨ। ਅਤੇ ਫਿਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਇਨੇ ਨੂੰ ਉੱਥੋਂ ਇੱਕ ਪੁਲਿਸ ਵਾਲਾ ਆ ਜਾਂਦਾ ਹੈ ਅਤੇ ਉਹ ਵੀ ਚਾਹ ਪੀਣ ਲੱਗ ਜਾਂਦਾ ਹੈ। ਤੇ ਜਦੋਂ ਉਹ ਵਿਅਕਤੀ ਉਹ ਪੁਲਿਸ ਵਾਲੇ ਤੋਂ ਪੈਸੇ ਮੰਗਦਾ ਹੈ ਤਾਂ ਉਹ ਪੁਲਿਸ ਵਾਲਾ ਉਸ ਦੇ ਨਾਲ ਧੱਕਾ ਕਰਨ ਲੱਗਾ ਜਾਂਦਾ ਹੈ।

ਉਹ ਵਿਅਕਤੀ ਉਸਨੂੰ ਸਕੈਨ ਕੱਢ ਦਿਖਾਉਂਦਾ ਹੈ ਤੁਸੀਂ ਇਸ ਦੇ ਪੈਸੇ ਸੈਂਡ ਕਰ ਦੋ। ਤੇ ਉਹ ਪੁਲਿਸ ਵਾਲਾ ਇਹ ਨਹੀਂ ਬਣਦਾ ਅਤੇ ਉਸਦਾ ਸਮਾਨ ਥੱਲੇ ਡਿੱਗਣ ਲੱਗ ਜਾਂਦਾ ਹੈ। ਉਹ ਪੁਲਿਸ ਵਾਲਾ ਫਿਰ ਉਸਦਾ ਹੋਰ ਸਮਾਨ ਥੱਲੇ ਸੁੱਟ ਦਿੰਦਾ ਹੈ ਅਤੇ ਉਸ ਉੱਤੇ ਪੈਰ ਰੱਖ ਲੈਂਦਾ ਹੈ।

ਅਤੇ ਉਹ ਚਾਹ ਵਾਲਾ ਉਸ ਦੀਆਂ ਮਿੰਨਤਾਂ ਕਰਦਾ ਹੈ। ਅਤੇ ਇਹ ਸਭ ਕੁਝ ਹੁੰਦਾ ਦੇਖ ਕੇ ਉੱਥੇ ਇੱਕ ਕੁੜੀ ਆ ਜਾਂਦੀ ਹੈ। ਤੇ ਉਹ ਉਸ ਪੁਲਿਸ ਵਾਲੀ ਦੀ ਵੀਡੀਓ ਬਣਾਉਣ ਲੱਗ ਜਾਂਦੀ ਹੈ। ਉਹ ਉਸ ਨੂੰ ਆਖਦਾ ਹੈ ਤੂੰ ਵੀਡੀਓ ਨਾ ਬਣਾ।

ਤੇ ਉਹ ਪੁਲਿਸ ਵਾਲਾ ਵੀਡੀਓ ਨੂੰ ਬਣਦੀ ਹੋਊ ਦੇਖ ਕੇ ਅਤੇ ਉਸ ਦੁਕਾਨਦਾਰ ਨੂੰ ਪੈਸੇ ਦੇ ਕੇ ਉਥੋਂ ਚਲਾ ਜਾਂਦਾ ਹੈ। ਅਤੇ ਉਹ ਦੁਕਾਨਦਾਰ ਉਸ ਕੁੜੀ ਦਾ ਧੰਨਵਾਦ ਕਰਦਾ ਹੈ।ਜੇਕਰ ਤੁਸੀਂ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 1

Leave a Reply

Your email address will not be published. Required fields are marked *