ਧੁੰਦ ਅਤੇ ਧੁੱਪ ਬਾਰੇ ਆਇਆ ਤਾਜਾ ਅਪਡੇਟ ,ਦੇਖੋ ਕਦੋਂ ਹੋਵੇਗਾ ਮੌਸਮ ਸਾਫ !

Latest Update


ਦੋਸਤੋ ਅੱਜ ਸ਼ਾਮ ਤੱਕ ਅਤੇ ਕੱਲ ਤੱਕ ਦੇ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਦੱਸ ਦਈਏ ਪੰਜਾਬ ਦੇ ਸਵੇਰ ਤੋਂ ਹੀ ਕਾਫੀ ਹਿੱਸਿਆਂ ਵਿੱਚ ਬੱਦਲਵਾਈ ਅਤੇ ਧੁੰਦ ਬਣੀ ਹੋਈ ਹੈ। ਅਤੇ ਕਿਸੇ ਵੀ ਇਲਾਕਿਆਂ ਵਿੱਚ ਆਉਣ ਵਾਲੇ ਘੰਟਿਆਂ ਦੌਰਾਨ

ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਅਤੇ ਲਗਾਤਾਰ ਪੰਜਾਬ ਵਾਸੀਆਂ ਨੂੰ ਠੰਡ ਦਾ ਕਹਿਰ ਚੱਲਣਾ ਪਵੇਗਾ। ਪਰ ਦੁਪਹਿਰ ਤੋਂ ਸਾਮ‌ ਦੇ ਦੌਰਾਨ ਮਾਝੇ ਦੇ ਕੁਝ ਇਲਾਕੇ ਅਤੇ ਦੁਆਬੇ ਦੇ ਹਿੱਸੇ ਵਿੱਚ ਧੁੱਪ ਨਿਕਲਣ ਦੇ ਅਸਾਰ ਬਣੇ ਹੋਏ ਹਨ। ਪਰ ਇੱਥੇ ਵੀ ਕੋਈ ਬਹੁਤ ਹੀ ਜਿਆਦਾ

ਤਿੱਖੀ ਧੁੱਪ ਹੀ ਨਿਕਲੇਗੀ। ਦੋਸਤੋ ਇੱਥੇ ਵੀ ਪੰਜ ਦੱਸ ਮਿੰਟ ਧੁੱਪ ਦੀਆਂ ਹੀ ਝਲਕੀਆਂ ਦੇਖਣ ਨੂੰ ਮਿਲਣਗੀਆਂ। ਦੋਸਤੋ ਜੇਕਰ ਕੱਲ 24 ਜਨਵਰੀ ਦੀ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਵੀ ਇਹੋ ਜਿਹਾ ਬਣਿਆ ਰਹੇਗਾ। ਅਤੇ ਕੱਲ ਨੂੰ ਵੀ ਪੰਜਾਬ ਦੀ ਜਿਆਦਾ ਹਿੱਸਿਆਂ ਵਿੱਚ 11 12 ਵਜੇ

ਤੱਕ ਧੁੰਦ ਦਰਜ ਕੀਤੀ ਜਾਵੇਗੀ। ਅਤੇ ਕੁਝ ਕੁ ਇਲਾਕਿਆਂ ਚ ਜਮੀਨੀ ਧੁੰਦ ਪਵੇਗੀ। ਅਤੇ ਕੁਝ ਕੁ ਇਲਾਕਿਆਂ ਚ ਅਸਮਾਨੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਰਹੇਗਾ। ਦੋਸਤੋ ਅੱਜ ਦਾ ਤਾਪਮਾਨ ਦਿਨ ਦੇ ਸਮੇਂ 14 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਦਰਜ ਕੀਤਾ ਜਾਵੇਗਾ।

ਅਤੇ ਰਾਜ ਦੇ ਸਮੇਂ ਤਾਪਮਾਨ ਵੱਖ ਵੱਖ ਇਲਾਕਿਆਂ ਵਿੱਚ ਪੰਜ ਤੋਂ ਲੈ ਕੇ 7 ਡਿਗਰੀ ਦੇ ਤੱਕ ਦਰਜ ਕੀਤਾ ਜਾਵੇਗਾ। ਦੋਸਤੋ ਜੇਕਰ ਤੁਸੀਂ ਹੋਰ ਜਾਣਕਾਰੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇਖ ਸਕਦੇ ਹੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।


Post Views: 75

Leave a Reply

Your email address will not be published. Required fields are marked *