ਕਪੂਰਥਲਾ ਦੇ ਹਲਕਾ ਫਗਵਾੜਾ ਦੀਆਂ ਜਿੱਥੇ ਉਸ ਸਮੇਂ ਫਗਵਾੜਾ ਦੇ ਬਜ਼ਾਰ ਚ ਤੇ ਪੂਰੇ ਇਲਾਕੇ ਚ ਹਾਹਕਾਰ ਮੱਚ ਗਈ ਜਦੋਂ ਬੀਤੀ ਰਾਤ ਇਕ ਨੌਜਵਾਨ ਗੁਰੂ ਘਰ ਚ ਦਾਖਲ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਕੀ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਫਿਰਾਕ ਚ ਸੀ ਜੋ ਕੀ ਨਿਹੰਗ ਸਿੰਘਾਂ ਦੇ ਧੱਕੇ ਚੜ੍ਹ ਜਾਂਦਾ ਤੇ ਫਿਰ ਨਿਹੰਗ ਸਿੰਘ ਉਸਨੂੰ ਕਾਬੂ ਕਰ ਲੈਂਦੇ ਹਨ ਤੇ ਉਸਦੀ ਵੀਡੀਓ ਬਣਾਉਂਦੇ ਨੇ,ਉਸ ਵੀਡੀਓ ਵਿੱਚ ਨੌਜਵਾਨ ਨੇ ਜੋ ਕਿਹਾ ਉਹ ਬੋਲ ਹੈਰਾਨ ਕਰਕੇ ਰੱਖ ਦੇਣ ਵਾਲੇ ਹਨ ਪਹਿਲਾਂ ਦੇਖੋ ਇਹ ਵੀਡੀਓ ਫਿਰ ਦੱਸਦੇ ਹਾਂ ਅੱਗੇਦੱਸ ਦੀਏ ਕੀ ਇਹ
ਨੌਜਵਾਨ ਨੂੰ ਸੋਧਾ ਲਗਾਉਂਣ ਤੋਂ ਪਹਿਲਾਂ ਗੁਰੂ ਘਰਦੇ ਮੁਲਜ਼ਾਮ ਵੱਲੋਂ ਬਣਾਈ ਗਈ ਸੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਜਿਸਤੋਂ ਬਾਅਦ ਨੌਜਵਾਨ ਦਾ ਗੁੱਸੇ ਵਿੱਚ ਆਈਆਂ ਸੰਗਤਾਂ ਨੇ ਸੋਧਾ ਲਗਾ ਦਿੱਤਾ ਤੇ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ,ਇਸ ਘਟਨਾ ਨੂੰ ਦੇਖਦੇ ਹੋਏ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਐ ਜਲੰਧਰ ਫਗਵਾੜਾ ਅਤੇ ਕਪੂਰਥਲਾ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਦੂਜੇ ਪਾਸੇ ਇਸ ਘਟਨਾ ਬਾਬਤ ਨਿਹੰਗ ਸਿੰਘਾ ਦਾ ਕੀ ਕਹਿਣਾ ਐ ਉਹ ਵੀ ਸੁਣੋਨੌਜਵਾਨ ਨੇ ਵੀਡੀਓ ਵਿੱਚ ਇਕ ਸੁੱਖੀ ਨਾ ਦੇ ਵਿਅਕਤੀ ਦਾ ਨਾਮ ਲਿਆ
ਹੈ ਜਿਸਨੇ ਨੌਜਵਾਨ ਨੂੰ ਪੈਸੇ ਦੇਕੇ ਬੇਅਦਬੀ ਕਰਨ ਲਈ ਗੁਰੂ ਘਰ ਭੇਜਿਆ ਆਖਿਰ ਕੌਣ ਹੈ ਇਹ ਸੁੱਖੀ ਤੇ ਅਜਿਹਾ ਕਰਨ ਪਿੱਛੇ ਹੋਰ ਕਿਸਦਾ ਹੱਥ ਤੇ ਕੀ ਹੈ ਮਨਸ਼ਾ ਇਹ ਸਾਰਾ ਕੁਝ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ਪਰ ਇਹ ਘਟਨਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਕ ਵਾਰ ਫਿਰ ਸੱਟੀ ਮਾਰੀ ਹੈ ,ਬੇਅਦਬੀਆਂ ਦੀਆਂ ਘਟਨਾਵਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ ਸੋ ਇਸ ਬਾਬਤ ਸਿੱਖ ਆਗੂਆਂ ਨੂੰ ਡੁੰਘੈ ਵਿਚਾਰ ਕਰਨੇ ਚਾਹੀਦੇ ਹਨਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ