ਪੰਜਾਬ ਰੇਲਵੇ ਵਿੱਚ ਆਈਆਂ ਵੱਡੀਆਂ ਅਸਾਮੀਆਂ ਦੋਸਤੋ ਅਸੀਂ ਅਕਸਰ ਇਹ ਤੁਹਾਡੇ ਲਈ ਪੰਜਾਬ ਵਿੱਚ ਖੁੱਲ੍ਹੀਆਂ ਵੱਡੀਆਂ ਅਸਾਮੀਆਂ ਬਾਰੇ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੁੰਦੇ ਹਾਂ।ਜਿਸ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਵਕੈਂਸੀਆਂ ਆਊਟ ਕੀਤੀਆਂ ਗਈਆਂ ਹਨ ।ਜਾਣਕਾਰੀ ਮੁਤਾਬਕ ਦੱਸਦੀਆਂ ਕਿ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਨੋਟੀਫਿਕੇਸ਼ਨਾਂ ਬਾਰੇ ਜਾਣਕਾਰੀ ਦਿੰਦੇ ਰਹੇ।ਅਗਰ ਹੁਣ ਗੱਲ ਕਰੀਏ ਇਨ੍ਹਾਂ ਪੰਜਾਬ ਰੇਲਵੇ ਵਿੱਚ ਖੁੱਲ੍ਹੀਆਂ ਵੱਡੀਆਂ ਅਸਾਮੀਆਂ ਬਾਰੇ ਇਸ ਵਿੱਚ ਮੁੰਡੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਹਨ।ਕੀ ਕੀ ਵਕੈਂਸੀਆਂ ਹਨ ਅਤੇ ਕਿਵੇਂ ਕਿਵੇਂ ਤੁਸੀਂ ਐਨਮ ਅਪਲਾਈ ਕਰ ਸਕਦੇ ਹੋ ਇਹ ਸਾਰੀ ਜਾਣਕਾਰੀ ਥੱਲੇ ਇਕ ਵੀਡੀਓ ਦੇ ਲਿੰਕ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੇ ਜਾ ਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।ਅਤੇ ਹੁਣ ਜੇ ਗੱਲ ਕਰੀਏ ਇਨ੍ਹਾਂ ਵੱਡੀਆਂ ਨੋਟੀਫਿਕੇਸ਼ਨਾਂ ਬਾਰੇ ਕਿਵੇਂ ਤੁਸੀਂ ਇਨ੍ਹਾਂ ਨੂੰ ਅਪਲਾਈ ਕਰ ਸਕਦੇ ਹੋ ਇਨ੍ਹਾਂ ਬਾਰੇ ਜਾਣਕਾਰੀ ਤੁਹਾਡੇ ਅੱਗੇ ਰੱਖਦੇ ਹਾਂ।ਕੀ ਤੁਹਾਨੂੰ ਦੱਸ ਦਈਏ ਕਿ ਇਹ ਵੱਖਰੇ ਵੱਖਰੇ ਡਿਪਾਰਟਮੈਂਟਾਂ ਵਿੱਚ ਅਸਾਮੀਆਂ ਭਰੀਆਂ ਜਾਣਗੀਆਂ।
ਜਿਸ ਵਿੱਚ 8 ਵੀ 10ਵੀ ਅਤੇ 12ਵੀ ਸਾਰੇ ਹੀ ਅਪਲਾਈ ਕਰ ਸਕਦੇ ਹਨ।ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪੰਜਾਬ ਵਿੱਚ ਹੋਰ ਵੀ ਕਈ ਡਿਪਾਰਟਮੈਂਟਾਂ ਵਿੱਚੋਂ ਵੱਡੀਆਂ ਅਸਾਮੀਆਂ ਖੁੱਲ੍ਹੀਆਂ ਹਨ ਜਿਹੜੀਆਂ ਕਿ ਤੁਸੀ ਸਾਡੇ ਪੇਜ ਤੇ ਜਾ ਕੇ ਚੈੱਕ ਕਰ ਸਕਦੇ ਹੋ।ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਵਕੈਂਸੀਆਂ ਅਪਡੇਟ ਹੋ ਜਾਂਦੀਆਂ ਹਨ ਪਰ ਉਨ੍ਹਾਂ ਦੀ ਜਾਣਕਾਰੀ ਤੁਹਾਡੇ ਅੱਗੇ ਨਹੀਂ ਆਉਂਦੀ ਇਸੇ ਕਰਕੇ ਤੁਹਾਨੂੰ ਦੱਸਦੀਏ ਕਿ ਤੁਸੀਂ ਸਾਡੇ ਪੇਜ ਤੇ ਜਾ ਕੇ ਸਾਰੀਆਂ ਨੋਟੀਫਿਕੇਸ਼ਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।ਅਤੇ ਹਰ ਇੱਕ ਤਰ੍ਹਾਂ ਦੀ ਅਪਡੇਟ ਅਸੀਂ ਸਾਡੀ ਪੇਜ ਤੇ ਕਰਦੇ ਹੀ ਰਹਿੰਦੇ ਹਾਂ।ਤੁਸੀਂ ਚੈੱਕ ਕਰ ਕੇ ਅਪਲਾਈ ਕਰ ਸਕਦੇ ਹੋ।
ਹੁਣ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਵਿਚ ਖੁੱਲ੍ਹੀ ਰੇਲਵੇ ਭਰਤੀ ਬਾਰੇ ਜਿਸ ਵਿਚ ਬਾਹਠ ਸੌ ਤੋਂ ਪਲੱਸ ਅਸਾਮੀਆਂ ਖੁੱਲ੍ਹੀਆਂ ਹਨ ਜਿਸ ਵਿਚ ਅਲੱਗ ਅਲੱਗ ਡਿਪਾਰਟਮੈਂਟਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਆਪਣੀ ਯੋਗਤਾ ਦੇ ਆਧਾਰ ਤੇ ਹੀ ਇਨ੍ਹਾਂ ਰਿਕੂਰਟਮੈਂਟ ਦਾ ਲਾਭ ਲੈ ਸਕਦੀ ਹੈ।ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਿਸ ਵਿੱਚ ਆਲ ਇੰਡੀਆ ਦੇ ਸਟੂਡੈਂਟ ਅਪਲਾਈ ਕਰ ਸਕਦੇ ਹਨ ਜਿਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਪੇਪਰ ਨਹੀਂ ਲਿਆ ਜਾਵੇਗਾ ।ਜਿਸ ਦੀ ਆਖ਼ਰੀ ਤਾਰੀਖ 18 ਨਵੰਬਰ 2021 ਆਖ਼ਰੀ ਤਰੀਕ ਦਿੱਤੀ ਹੈ ਜਿਸ ਨੂੰ ਤੁਸੀਂ ਧਿਆਨ ਵਿਚ ਰੱਖਦੇ ਹੋਏ।ਇਸ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !