18 ਸਾਲ ਨਸ਼ੇੜੀ ਪਤੀ ਨਾਲ ਕੱਟੇ, 18 ਸਾਲ ਬਾਅਦ ਪਤੀ ਤੋਂ ਵੱਖ ਹੋਈ ਗੈਰ ਮਰਦ ਨਾਲ ਸ਼ਰੇਆਮ ਫੜਿਆ, ਬੋਲ ਕੇ ਪਤੀ ਨੇ ਵੀਡੀਓ ਵਾਇਰਲ ਕਰਤੀ

Latest Update






ਹੁਣ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਭੈਣ ਆਪਣੀ ਦਰਦ ਕਹਾਣੀ ਲੋਕਾਂ ਨਾਲ ਸਾਂਝੀ ਕਰ ਰਹੀ ਹੈ ਜੋ ਕਿ ਬਹੁਤ ਹੀ ਜਿਆਦਾ ਭਾਵੁਕ ਹੈ ਅਤੇ ਇਸ ਭੈਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਭੈਣ ਦੱਸਦੀ ਹੈ ਕਿ ਉਸਦਾ ਵਿਆਹ ਇੱਕ ਨਸ਼ੇੜੀ ਨਾਲ ਕਰ ਦਿੱਤਾ ਗਿਆ ਅਤੇ ਉਸਦਾ ਪਤੀ ਬਹੁਤ ਜਿਆਦਾ ਨਸ਼ਾ ਕਰਦਾ ਸੀ

ਪਰ ਕੰਮ ਕੋਈ ਨਹੀਂ ਸੀ ਕਰਦਾ ਅਤੇ ਸਾਡੇ ਘਰ ਵਿੱਚ ਅਕਸਰ ਹੀ ਕਲੇਸ਼ ਛਿੜਿਆ ਰਹਿੰਦਾ ਸੀ ਉਹ ਹਰ ਰੋਜ਼ ਮੇਰੇ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਪਰ ਮੇਰੀ ਸੱਸ ਵੀ ਮੇਰੇ ਪਤੀ ਦਾ ਹੀ ਸਾਥ ਦਿੰਦੀ ਸੀ ਮੇਰੀ ਸੱਸ ਨੇ ਵੀ ਮੇਰੇ ਉੱਤੇ ਕਈ ਵਾਰ ਹੱਥ ਚੱਕਿਆ ਨਸ਼ੇ ਦੇ ਕਰਕੇ ਮੇਰੇ ਪਤੀ ਨੇ ਘਰ ਵੇਚ ਦਿੱਤਾ ਅਤੇ ਜੋ ਘਰ ਵੇਚ ਕੇ ਪੈਸੇ ਆਏ ਉਹ ਸਾਰੇ ਪੈਸੇ ਉਸਨੇ ਸੱਟੇਬਾਜੀ ਵਿੱਚ ਲਗਾ ਦਿੱਤੇ ਜਿਸ ਮਗਰੋਂ ਸਾਡਾ ਘਰ ਉਜੜ ਗਿਆ ਅਤੇ ਜਦ ਮੈਂ ਜਿਮ ਦਾ ਕੰਮ ਸ਼ੁਰੂ ਕੀਤਾ ਤਾਂ

ਮੇਰੇ ਪਤੀ ਨੇ ਮੇਰੇ ਬਾਰੇ ਗਲਤ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਸ ਦੇ ਗੈਰ ਮਰਦਾ ਨਾਲ ਸੰਬੰਧ ਨੇ ਅਤੇ ਉਹ ਅਕਸਰ ਹੀ ਜਿੰਮ ਵਿੱਚ ਆ ਕੇ ਆਪਣੀ ਧੀ ਅੱਗੇ ਮੇਰੇ ਨਾਲ ਗਲਤ ਸ਼ਬਦਾਵਲੀ ਵਰਤਦਾ ਸੀ ਇਹ ਵੀਡੀਓ ਬਹੁਤ ਹੀ ਜਿਆਦਾ ਭਾਵੁਕ ਕਰ ਦੇਣ ਵਾਲੀ ਹੈ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ

ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ

ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ

 




Leave a Reply

Your email address will not be published. Required fields are marked *