ਇਕ ਸਮਾਂ ਸੀ ਜਦੋਂ ਘਰ ਦੇ ਬਜ਼ੁਰਗਾਂ ਨੂੰ ਘਰ ਦੀ ਛੱਤ ਤੇ ਵਿਹੜੇ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ ਉਹ ਗੁਣਾਂ ਦਾ ਖ਼ਜ਼ਾਨਾ ਹੁੰਦੇ ਸਨ ਬਜ਼ੁਰਗਾਂ ਦੇ ਆਦਰ ਸਤਿਕਾਰ ਤੇ ਪ੍ਰਾਹੁਣਾਚਾਰੀ ਦੀ ਵੱਖਰੀ ਹੀ ਪਛਾਣ ਸੀ ਬੱਚੇ ਬਜ਼ੁਰਗਾਂ ਤੋਂ ਪੁੱਛੇ ਜਾਂ ਸਲਾਹ ਲਏ ਬਿਨਾਂ ਗੁਰੂਘਰ ਤੋਂ ਕਦਮ ਨਹੀਂ ਪੁੱਟਦੇ ਸਨ ਘਰਾਂ ਵਿਚ ਮਾਣ ਸਤਿਕਾਰ ਤੇ ਪਿਆਰ ਸਦਕਾ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ ਸੀ ਸਾਂਝਾ ਪਰਿਵਾਰ ਸਾਂਝੀ ਛੱਤ ਜੇ ਸਾਂਝਾ ਚੁੱਲ੍ਹਾ ਹੁੰਦਾ ਤੇ ਬੱਚੇ ਦਾਦਾ ਦਾਦੀ ਨਾਨਾ ਨਾਨੀ ਦੀਆਂ ਬਾਤਾਂ ਸੁਣਦੇ ਕਦੋਂ ਵੱਡੇ ਹੋ ਕੇ ਵਿਆਹੇ ਵੀ ਜਾਂਦੇ
ਪਤਾ ਹੀ ਨਹੀਂ ਸੀ ਲੱਗਦਾ ਅਤੇ ਜ਼ਿੰਦਗੀ ਵਿੱਚ ਉੱਚੇ ਸੁੱਚੇ ਸੰਸਕਾਰ ਲੈ ਕੇ ਸਮਾਜ ਵਿੱਚ ਸਫ਼ਲਤਾ ਨਾਲ ਵਿਚਰਦੇ ਸਨ ਦੂਸਰੇ ਪਾਸੇ ਅਜੋਕੀ ਨੌਜਵਾਨ ਪੀੜ੍ਹੀ ਪੱਛਮੀ ਪ੍ਰਭਾਵਾਂ ਹੇਠ ਮਾਪਿਆਂ ਜਾਂ ਬਜ਼ੁਰਗਾਂ ਦੀ ਕੋਈ ਗੱਲ ਜਾਂ ਨਸੀਹਤ ਮੰਨਣ ਲਈ ਤਿਆਰੀ ਨਹੀਂ ਯਾਦ ਮਾਨਸਿਕਤਾ ਕਾਰਨ ਸਲਾਹ ਮਸ਼ਵਰਾ ਉਨ੍ਹਾਂ ਨੂੰ ਪਸੰਦ ਨਹੀਂ ਪਰ ਉਹ ਭੁੱਲਦੇ ਹਨ ਕਿ ਸਿੱਖਿਆ ਗ੍ਰਹਿਣ ਨਾਰਨ ਦੇ ਨਾਲ ਨਾਲ ਤਜਰਬੇ ਵੀ ਮਾਇਨੇ ਰੱਖਦੇ ਰੱਖਦਾ ਹੈ ਜੋ ਬਜ਼ੁਰਗਾਂ ਕੋਲ ਹੁੰਦਾ ਹੈ ਆਮ ਵੇਖਣ ਵਿਚ ਆ ਰਿਹਾ ਹੈ ਕਿ ਜਿਹੜੇ ਬਜ਼ੁਰਗ ਘਰ ਪਰਿਵਾਰ ਵਿੱਚ ਰਹਿ ਵੀ ਰਹੇ ਹਨ ਉਹ ਨੱਤਾ ਸੰਤਾਪ ਹੰਢਾ ਰਹੇ ਹਨ ਘਰ ਵਿੱਚ ਪੁੱਤਰ ਪੈਦਾ ਹੋਣ ਤੇ ਮਾਪਿਆਂ ਦੇ ਪੈਰ ਜ਼ਮੀਨ ਤੇ
ਨਹੀਂ ਟਿਕਦੇ ਪਰ ਅੱਜ ਉਹੀ ਮਾਪੇ ਬੱਚਿਆਂ ਲਈ ਬੋਝ ਬਣੇ ਹੋਏ ਹਨ ਇਕ ਵਾਇਰਲ ਹੋਈ ਵੀਡੀਓ ਦੇ ਵਿਚ ਇਕ ਬਜ਼ੁਰਗ ਜਿਸਦੀ ਇੱਕ ਲੱਤ ਕੱਟੀ ਹੋਈ ਹੈ ਉਹ ਆਪਣੇ ਬੱਚਿਆਂ ਨੂੰ ਮੂੰਗਫਲੀ ਵੇਚ ਕੇ ਆਪਣੇ ਬੱਚਿਆਂ ਨੂੰ ਵਧੀਆ ਅਫ਼ਸਰ ਬਣਾਉਂਦਾ ਹੈ ਅਤੇ ਪਰ ਜਦੋਂ ਉਸ ਦੇ ਬਿਰਧ ਹੋਣ ਤੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦੇ ਹਨ ਉਸਦੇ ਇੰਨੀਆਂ ਮੁਸ਼ਕਲਾਂ ਦੇ ਨਾਲ ਪਾਲਣ ਪੋਸ਼ਣ ਕਿਤੇ ਬੱਚੇ ਹੀ ਉਸ ਨੂੰ ਘਰ ਤੋਂ ਦਰਕਿਨਾਰ ਕਰ ਦਿੰਦੇ ਹਨ ਉਸ ਦੀ ਕੋਈ ਵੀ ਕਦਰ ਨਹੀਂ ਕਰਦੇ ਅਖ਼ੀਰ ਦੇ ਵਿਚ ਬਿਰਧ ਆਸ਼ਰਮਾਂ ਵਿੱਚ ਭੇਜ ਦਿੱਤੇ ਜਾਂਦੇ ਹਨ ਬਿਰਧ ਆਸ਼ਰਮਾਂ ਦੀ ਵਧ ਰਹੇ ਪ੍ਰਭਾਵ ਬਾਰੇ ਤੁਹਾਡੇ ਕੀ ਵਿਚਾਰ ਹਨ ਕੁਮੈਂਟ ਜ਼ਰੂਰ ਦੱਸੋ ਜੀ
ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ