ਚੰਗੀ ਭਲੀ ਕੁੜੀ ਨੂੰ ਨ/ਸ਼ਿਆਂ ਨੇ ਕਰ’ਤਾ ਬਰਬਾਦ ! ਆਹ ਕੁੜੀ ਦੀ ਹੱਡਬੀਤੀ ਸੁਣ ਹਰ ਕੋਈ ਕਰੇਗਾ ਤੌਬਾ

Latest Update

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈ ਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਆਪਣੀਆਂ ਲੱਤਾਂ ਤੇ ਪਏ ਡੂੰਘੇ ਜਖਮਾਂ ਨੂੰ ਦਿਖਾ ਰਹੀ ਇਸ ਪੀੜਤ ਲੜਕੀ ਦੀ ਕਹਾਣੀ ਸੁਣ ਤੁਹਾਡਾ ਵੀ ਦਿਲ ਝੰਜੋੜਿਆ ਜਾਵੇਗਾ ਕਦੇ ਇਸ ਦੇ ਨਾਮ ਤੇ ਚੁਰਾਹਿਆਂ ਦੇ ਵਿੱਚ ਲੱਗਦੇ ਸੀ ਬੋਰਡ ਤੇ ਇੱਕ ਦਿਨ ਦਾ ਕਮਾਉਂਦੀ ਸੀ 10 ਹਜਾਰ ਅੱਜ ਪਾਈ ਭਾਈ ਤੋਤਾ ਸੀ ਕੋਈ ਲਾਉਂਦਾ ਨਹੀਂ ਮੂੰਹ ਤੇ ਭੈਣ ਭਰਾਵਾਂ ਨੇ ਵੀ ਛੱਡਿਆ ਸਾਥ ਕਿਉਂਕਿ ਇਸ ਪੀੜਤ ਲੜਕੀ ਨੂੰ ਕੋਈ ਇੱਕ ਨਹੀਂ ਸਗੋਂ ਸਾਰੇ ਨਸ਼ੇ ਲੱਗ ਗਏ ਨੇ ਚਿੱਟੇ ਦੇ ਨਾਲ ਨਾਲ ਟੀਕੇ ਗੋਲੀਆਂ ਕੈਪਸੂਲਾਂ ਦਾ ਇਸਤੇਮਾਲ ਵੀ ਕੀਤਾਤੇ ਨਸ਼ੇ ਕਰਕੇ ਹੀ ਇਸਦੇ ਆਪਣਿਆਂ ਨੇ ਸਾਥ ਛੱਡ ਦਿੱਤਾ ਤੇ ਅੱਜ ਇਸ ਦੀ ਜ਼ਿੰਦਗੀ ਪੂਰੀ

ਤਰੀਕੇ ਨਾਲ ਬਰਬਾਦ ਹੋ ਚੁੱਕੀ ਹੈ ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਜਿਹਦੇ ਚਲਦੇ ਇਸ ਪੀੜਿਤ ਲੜਕੀ ਨੇ ਆਪਣੀ ਹੱਡ ਬੀਤੀ ਸੁਣਾਈ ਕਿ ਕਿਵੇਂ ਉਹ ਡਾਂਸਰ ਦਾ ਕੰਮ ਕਰਦੀ ਸੀ ਤੇ ਅੱਜ ਕਿਸ ਤਰੀਕੇ ਦੇ ਹਾਲਾਤ ਨੇ ਤੇ ਉਹ ਨਸ਼ਾ ਵੀ ਛੱਡਣਾ ਚਾਹੁੰਦੀਦੇਖਿਆ ਜਾਵੇ ਪੰਜਾਬ ਦੇ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਿਆ ਕਿ ਹੁਣ ਲੜਕਿਆਂ ਦੇ ਮੁਕਾਬਲੇ ਲੜਕੀਆਂ ਵੀ ਨਸ਼ੇ ਦੀ ਆਦੀ ਹੋ ਗਈਆਂ ਨੇ ਜੋ ਸਾਡੇ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *