ਮਾੜੇ ਕੰਮਾਂ ਦੇ ਮਾੜੇ ਨਤੀਜੇ,ਗਲਤ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਅਦਾਲਤ ਨੇ ਸੁਣਾਇਆ ਅਜਿਹਾ ਫੁਰਮਾਨ’ ਦੇਖੋ ਫਿਰ ਕਿਵੇਂ ਮੁਲਜ਼ਮਾਂ ਦੀਆਂ ਅੱਖਾਂ ਮੂਹਰੇ ਆਇਆ ਨੇਰ੍ਹਾ

Latest Update

ਮਾੜੇ ਕੰਮਾਂ ਦੇ ਮਾੜੇ ਨਤੀਜੇ ਅਜਿਹੀ ਤਾਜਾ ਉਧਾਰਨ ਲੁਧਿਆਣਾ ਚ ਦੇਖਣ ਨੂੰ ਮਿਲੀ ਹੈ ਜਿੱਥੇ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਆਹ ਨੌਜਵਾਨਾਂ ਨੇ ਅੱਜ ਤੋਂ ਕਰੀਬ ਛੇ ਸਾਲ ਪਹਿਲਾਂ ਸਾਲ 2017 ਚ ਇਕ ਅਜਿਹਾ ਮਾੜਾ ਕੰਮ ਕੀਤਾ ਸੀ ਜਿਸਦਾ ਖਮਿਆਜਾ ਇਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਰਹਿਕੇ ਭੁਗਤਣਾ ਪੇਵਗਾ ਕਿਉਂਕੀ ਲੁਧਿਆਣਾ ਦੀ ਅਦਾਲਤ ਨੇ ਇਨ੍ਹਾਂ ਨੂੰ ਇਕ 2017 ਦੇ ਕੇਸ ਚ ਉਮਰ ਦੀ ਸਜਾ ਸੁਣਾ ਹੈ ਜਿਨ੍ਹਾਂ

ਨੂੰ ਹੁਣ ਪੁਲਿਸ ਦੀ ਗੱਡੀ ਚ ਬਿਠਾਕੇ ਹਸਪਤਾਲ ਚ ਮੈਡੀਕਲ ਕਰਵਾਉਂਣ ਤੋਂ ਬਾਅਦ ਜੇਲ੍ਹ ਭੇਜਿਆ ਜਾਵੇਗਾ ਦੱਸ ਦੀਏ ਚਾਰ ਅਕਤੂਬਰ 2017 ਨੂੰ ਥਾਣਾ ਡਾਬਾ ਵਿੱਚ ਸ਼ਿਕਾਇਤਕਰਤਾ ਕਵਿਤਾ ਮੁਤਾਬਿਕ ਗੁਰਪਾਲ ਸਿੰਘ ਆਪਣੀ ਫੈਕਟਰੀ ਵਿੱਚ ਰਹਿੰਦਾ ਸੀ ਅਤੇ ਅਕਤੂਬਰ 2017 ਦੀ ਰਾਤ ਨੂੰ ਕਰੀਬ 10 ਵਜੇ ਕੁਝ ਵਿਅਕਤੀ ਤੇਜ਼ਧਾਰ ਹਥਿਆਰਾਂ ਦੇ ਨਾਲ ਗੁਰਚਰਨ ਸਿੰਘ ਅਤੇ ਛੋਟਾ ਭਰਾ ਗੁਰਪਾਲ ਸਿੰਘ ਹਮਲਾ ਕੀਤਾ ਅਤੇ

ਫੈਕਟਰੀ ਮਾਲਕ ਨੂੰ ਮੌਤ ਦੇ ਘਾਟ ਉਤਾਰਿਆ ਸੀ ਜਿਸਤੋਂ ਬਾਅਦ ਕੇਸ ਦਰਜ ਹੋਇਆ ਸੀ ਅਤੇ ਹੁਣ ਉਸ ਕੇਸ ਚ ਵਿੱਚ ਸੁਣਵਾਈ ਹੋਈ ਹੈ ਅਤੇ 15 ਮੁਲਜਮਾਂ ਨੂੰ ਉਮਰ ਕੈਦ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈਮੁਲਜ਼ਮ ਚਾਹੇ ਕਿੰਨਾਂ ਵੀ ਸ਼ਾਤਰ ਅਤੇ ਚਲਾਕ ਕਿਉਂ ਨਾ ਹੋਵੇ ਇਕ ਨਾ ਇਕ ਦਿਨ ਫਸ ਹੀ ਜਾਂਦਾ ਹੈ ਜਦੋਂ ਕਾਨੂੰਨ ਦਾ ਡੰਡਾ ਚੱਲਦਾ ਹੈ ਵੀਡੀਓ ਦੇਖਣ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਤੁਹਾਡੇ ਨਾਲ

ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *