ਦੀਪ ਸਿੱਧੂ ਬਾਰੇ ਕੀਤੀ ਗਈ ਇਕ ਸਾਲ ਪਹਿਲਾਂ ਗੱਲ ਹੋਈ ਸੱਚ

Latest Update

ਦੀਪ ਉਹ ਮਹਾਨ ਯੋਧਾ ਸੀ ਜੋ ਹਮੇਸ਼ਾ ਡਟ ਕੇ ਹਰ ਇੱਕ ਮੁਸੀਬਤ ਦਾ ਸਾਹਮਣਾ ਕਰਦਾ ਰਹਿੰਦਾ ਹੈ ਅਤੇ ਉਹ ਹਮੇਸ਼ਾ ਹਰੇਕ ਲੀਡਰ ਨੂੰ ਕਹਿੰਦਾ ਸੀ ਕਿ ਉਹ ਹਰ ਕਿਸੇ ਦੇ ਨਾ ਡਿਬੇਟ ਕਰਨ ਨੂੰ ਤਿਆਰ ਹੈ ਪਰ ਕਿਸੇ ਲੀਡਰ ਦੇ ਵੱਲੋਂ ਵੀ ਦੀਪ ਸਿੱਧੂ ਨੂੰ ਚੁਣੌਤੀ ਨਹੀਂ ਦਿੱਤੀ ਗਈ ਜਿੱਥੇ ਦੀਪ ਸਿੱਧੂ ਦੇ ਵਲੋਂ ਸਿਮਰਜੀਤ ਸਿੰਘ ਮਾਨ ਦੇ ਹੱਕ ਵਿੱਚ ਨਿੱਤਰਿਆ ਗਿਆ ਤੇ ਉਨ੍ਹਾਂ ਦੇ ਹੱਕ ਵਿੱਚ ਆ ਕੇ ਉਸਨੇ ਝਾੜੂ ਅਤੇ ਕਿਰਪਾਨ ਦੀ ਤੁਲਨਾ ਕੀਤੀ ਅਤੇ ਲੋਕਾਂ ਨੂੰ ਸਮਝਾਇਆ ਕਿ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਜਾਂ ਫਿਰ ਗ਼ੁਲਾਮੀ ਜੇਕਰ ਤੁਸੀਂ ਝਾੜੂ ਦਾ ਪੱਲਾ ਫੜਨਗੇ ਤਾਂ ਤੁਸੀਂ ਗ਼ੁਲਾਮੀ ਕਰਦੇ ਰਹਿ ਜਾਓਂਗੇ ਅਤੇ ਇਹੀ ਉਹ ਕਿਰਪਾਲ ਹੈ ਜੋ ਸਾਡੀ ਕੌਮ ਦੀ ਰੱਖਿਆ ਕਰਦੀ ਹੈ

ਜੋ ਸਾਡੇ ਆਪਣੇ ਖੁਦ ਦੀ ਰੱਖਿਆ ਕਰਦੀ ਹੈ ਜਿੱਥੇ ਦੀਪ ਸਿੱਧੂ ਦੇ ਚਲੇ ਜਾਣ ਦਾ ਹਰ ਇੱਕ ਨੂੰ ਗ਼ਮ ਹੈ ਉਥੇ ਹੀ ਦੀਪ ਸਿੱਧੂ ਦੇ ਵਲੋਂ ਕਈ ਅਜਿਹੀਆਂ ਗੱਲਾਂ ਕੀਤੀਆਂ ਗਈਆਂ ਜੋ ਲੋਕਾਂ ਦੇ ਵੱਲੋਂ ਹੁਣ ਯਾਦ ਕੀਤੀਆ ਜਾਦੀਆ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੇ ਵੱਲੋਂ ਜਿਥੇ ਪਹਿਲਾਂ ਪੋਸਟਾਂ ਪਾਈਆਂ ਜਾਂਦੀਆਂ ਨੇ ਤੇ ਬਾਅਦ ਵਿਚ ਸਭ ਪੋਸਟਾਂ ਡਿਲੀਟ ਕਰ ਦਿੰਦੀ ਹੈ ਪਰ ਇਸ ਦਾ ਅਜੇ ਅਸਲ ਕਾਰਨ ਸਾਹਮਣੇ ਨਹੀਂ ਆਇਆ ਜਿੱਥੇ ਕਿ ਪੰਜਾਬੀ ਗਾਇਕ ਸੁੱਖ ਸੰਘੇੜਾ ਦੀ ਵੀ ਚਰਚਾ ਹਰ ਪਾਸੇ ਹੁੰਦੀ ਹੈ

ਉੱਥੇ ਹੀ ਉਨ੍ਹਾਂ ਦੇ ਵੱਲੋਂ ਇਕ ਸਾਲ ਪਹਿਲਾਂ ਆਪਣੀ ਪੋਸਟ ਦੇ ਵਿਚ ਕਹਿ ਦਿੱਤਾ ਗਿਆ ਸੀ ਕਿ ਇਹ ਉਹ ਹੀ ਰਾਏ ਜੋ ਕਿ ਮੈਂ ਆਪਣੇ ਬੱਚਿਆਂ ਨੂੰ ਦੱਸਿਆ ਕਰਾਂਗੇ ਕਿ ਇੱਕ ਭਗਤ ਸਿੰਘ ਸੀ ਅਤੇ ਇਕ ਦੀਪ ਸਿੱਧੂ ਵੀ ਹੋਇਆ ਕਰਦਾ ਸੀ ਉਨ੍ਹਾਂ ਦੇ ਵੀ ਕਹਿਣਾ ਸੀ ਕਿ ਸਾਨੂੰ ਦੀਪ ਸਿੱਧੂ ਦੀ ਕਦਰ ਕਰਨੀ ਚਾਹੀਦੀ ਹੈ ਇਹ ਨਾ ਹੋਵੇ ਕਿ ਅਸੀਂ ਬਾਅਦ ਵਿੱਚ ਆਪਣੇ ਮੋਟਰ ਸਕੂਟਰ ਸਾਈਕਲਾਂ ਦੇ ਉੱਤੇ ਜਾਂ ਕਾਰਾਂ ਦੇ ਉੱਤੇ ਉਨ੍ਹਾਂ ਦੀਆਂ ਫ਼ੋਟੋਆਂ ਛਕਾਉਂਦੇ ਰਹਿ ਜਾਈਏ ਅਤੇ ਇਸ ਹੀਰੇ ਨੂੰ ਸੀ ਗਵਾਹ ਨਾ ਬੈਠੀ ਅਤੇ ਇਕ ਸਾਲ ਦੇ ਬਾਅਦ ਇਹੀ ਹੋਇਆ ਤੇ ਅਸੀਂ ਉਨ੍ਹਾਂ ਨੂੰ ਗਵਾ ਬੈਠੇ ਹਾਂ ਜਿੱਥੇ ਅੱਜ ਹਰੇ ਕੱਖ ਨਾ ਮੈਂ ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *