ਸੜਕ ਕਿਨਾਰੇ ਬੈਠੇ ਭੁੱਖੇ ਭਿਖਾਰੀ ਨੂੰ ਸਲਾਮ ਕਰ ਰਹੇ ਹਨ ਲੋਕ,ਸੱਚ ਜਾਣ ਕੇ ਹੋ ਜਾਓਗੇ ਹੈਰਾਨ

Latest Update

ਮਿਲੀ ਜਾਣਕਾਰੀ ਦੇ ਮੁਤਾਬਿਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਇਹੋ ਜਿਹੀ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇੱਕ ਵਾਰ ਤਾਂ ਹੈਰਾਨ ਰਹਿ ਜਾਓਗੇ ਇੱਕ ਭਿਖਾਰੀ ਜੋ ਕਿ ਸੜਕ ਦੇ ਕਿਨਾਰੇ ਫਟੇ ਹੋਏ ਕੱਪੜੇ ਪਾ ਕੇ ਬੈਠਾ ਹੈ ਇਹ ਭਿਖਾਰੀ ਬਹੁਤ ਜ਼ਿਆਦਾ ਭੁੱਖਾ ਸੀ ਇਕ ਰੋਟੀ ਮਿਲਣ ਤੋਂ ਬਾਅਦ ਕਿਸ ਨੇ ਕਰ ਦਿੱਤਾ ਰਲਾ ਦੇਣ ਵਾਲਾ ਕੰਮ ਦੁਨੀਆਂ ਦੇ ਵਿੱਚ ਇਨਸਾਨੀਅਤ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੁੰਦੀ ਅੱਜ ਦੇ ਜ਼ਮਾਨੇ ਦੇ ਵਿਚ ਹਰ ਕੋਈ ਆਪਣਾ ਫ਼ਾਇਦਾ ਸੱਭ ਤੋਂ ਪਹਿਲਾਂ ਚਾਹੁੰਦਾ ਹੈ ਚਾਹੇ ਕਿੰਨੇ ਵੀ ਅਮੀਰ ਕੋਈ ਕਿਉਂ ਨਾ ਹੋਵੇ ਉਸ ਵਿਅਕਤੀ ਦੇ ਲਈ ਸਭ ਤੋਂ ਪਹਿਲਾਂ ਆਪਣਾ ਫ਼ਾਇਦਾ ਹੀ ਪਹਿਲਾਂ ਹੁੰਦਾ ਹੈ

ਬਾਕੀ ਬਾਅਦ ਵਿੱਚ ਉਹ ਦੂਜੇ ਬਾਰੇ ਸੋਚਦਾ ਹੈ ਦੁਨੀਆਂ ਦਾ ਇਹ ਇਕ ਨਿਯਮ ਹੈ ਕਿ ਕੋਈ ਵੀ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੇਵ ਕਰਦਾ ਹੈ ਉਸ ਤੋਂ ਬਾਅਦ ਦੂਜਿਆਂ ਨੂੰ ਵੇਖਦਾ ਹੈ ਅਤੇ ਇਹ ਗੱਲ ਸਹੀ ਹੈ ਕਿ ਚਾਹੇ ਕੋਈ ਕਿੰਨਾ ਵੀ ਆਪਣਾ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਹਰ ਕੋਈ ਆਪਣਾ ਹੀ ਦੇਖਦਾ ਹੈ ਬਾਅਦ ਵਿੱਚ ਦੂਜੇ ਦਾ ਦੇਖਦਾ ਹੈ ਪਰ ਕਈ ਵਾਰ ਇਹੋ ਜਿਹੇ ਲੋਕ ਵੀ ਮਿਲ ਜਾਂਦੇ ਹਨ ਜੋ ਕਿ ਆਪ ਬਹੁਤ ਹੀ ਜ਼ਿਆਦਾ ਬੁਰੀ ਸਥਿਤੀ ਦੇ ਵਿੱਚ ਹੁੰਦੇ ਹਨ ਪਰ ਦੂਜਿਆਂ ਦੀ ਮਦਦ ਕਰਨ ਦੇ ਲਈ ਉਹ ਹਮੇਸ਼ਾ ਹੀ ਅੱਗੇ ਵਧਦੇ ਰਹਿੰਦੇ ਹਨ ਇਨ੍ਹਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਸ਼ਖ਼ਸ ਦੀ ਤਸਵੀਰ ਵਾਇਰਲ ਹੋ ਰਹੀ ਹੈ

ਪਰ ਇਸ ਘਟਨਾ ਦੇ ਬਾਰੇ ਪਤਾ ਨਹੀਂ ਚੱਲ ਰਿਹਾ ਹੈ ਕਿ ਆਖਿਰਕਾਰ ਇਹ ਘਟਨਾ ਕਦੋਂ ਦੀ ਐ ਕਿੱਥੋਂ ਦੀ ਹੈ ਪਰ ਇਸ ਵਿਚ ਇੱਕ ਸ਼ਖ਼ਸ ਫਟੇ ਕੱਪੜਿਆਂ ਦੇ ਵਿਚ ਸੜਕ ਦੇ ਕਿਨਾਰੇ ਬੈਠਾ ਹੈ ਜੋ ਕਿ ਖ਼ੁਦ ਕਈ ਦਿਨਾਂ ਤੋਂ ਬਹੁਤੀ ਜ਼ਿਆਦਾ ਭੁੱਖ ਹੈ ਪਰ ਉਸ ਨੂੰ ਜਿਵੇਂ ਹੀ ਸਭ ਤੋਂ ਪਹਿਲਾਂ ਖਾਣਾ ਮਿਲਿਆ ਉਸ ਨੇ ਸਭ ਤੋਂ ਪਹਿਲਾਂ ਜਾਨਵਰਾਂ ਨੂੰ ਖੋਲ੍ਹਣਾ ਸ਼ੁਰੂ ਕੀਤਾ ਇਸ ਚੀਜ਼ ਨੂੰ ਕਿਸੇ ਨੇ ਕਰਦਾ ਵੇਖਣ ਤੋਂ ਬਾਅਦ ਉਸ ਦੀ ਫੋਟੋ ਖਿੱਚ ਲਈ ਅਤੇ ਉਸ ਫੋਟੋ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਵਾਇਰਲ ਕਰਨ ਤੋਂ ਬਾਅਦ ਏਨੀ ਜ਼ਿਆਦਾ ਵਾਇਰਲ ਹੋ ਗਈ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਹੁਤੀ ਜ਼ਿਆਦਾ ਲੋਕਾਂ ਵੱਲੋਂ ਵਾਇਰਲ ਕੀਤੀ ਜਾ ਰਹੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *