ਦੀਪ ਸਿੱਧੂ ਦੀ ਮੌ ਤ ਦੇ ਬਾਰੇ ਵਿਚ ਇਸ ਬਾਬੇ ਨੇ ਪਹਿਲਾਂ ਕੀਤੀ ਸੀ ਭਵਿੱਖਬਾਣੀ

Latest Update

ਦੀਪ ਸਿੱਧੂ ਦੇ ਬਾਰੇ ਵਿਚ ਬਾਬੇ ਗੁਰਵਿੰਦਰ ਸਿੰਘ ਦੇ ਵੱਲੋਂ ਪਹਿਲਾਂ ਹੀ ਗੱਲ ਕਹਿ ਦਿੱਤੀ ਗਈ ਸੀ ਇਸ ਬਾਰੇ ਵਿਚ ਕਾਫੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਵੱਲੋਂ ਦੀਪ ਸਿੱਧੂ ਦੇ ਬਾਰੇ ਵਿਚ ਕਿਹਾ ਗਿਆ ਸੀ ਕਿ ਜ਼ਿਆਦਾ ਦੀਪ ਸਿੱਧੂ ਤੇ ਪਰਚਾ ਦਿੱਤਾ ਜਾਵੇਗਾ ਜਾਂ ਫਿਰ ਉਸ ਦਾ ਐਕਸੀਡੈਂਟ ਕੀਤਾ ਜਾਵੇਗਾ ਜਾਂ ਫਿਰ ਉਸ ਨੂੰ ਸਰਕਾਰ ਦੇ ਨਾਲ ਬਹਿ ਕੇ ਗੱਲ ਕਰਕੇ ਗੱਲ ਖ਼ਤਮ ਕਰਨੀ ਹੋਵੇ ਕਿ ਉਨ੍ਹਾਂ ਨੇ ਵੀ ਕਿਹਾ ਕਿ ਦੀਪ ਸਿੱਧੂ ਦੀ ਤਾਂ ਗੱਲ ਤੁਸੀਂ ਛੱਡੋ ਜੋ ਹੋ ਗਿਆ ਠੀਕ ਐ ਪਰ ਤੁਸੀਂ ਮੇਰਾ ਖ਼ੁਦ ਦਾ ਹੀ ਵੇਖ ਲਓ ਮੇਰੀ ਜਾਨ ਸਰਕਾਰ ਦੇ ਵੱਲੋਂ ਜਾਂ ਫਿਰ ਗੋ

ਲੀ ਨਾਲ ਲਈ ਜਾਵੇਗੀ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਤਕ ਉਹ ਜਿਉਂਦਾ ਹੈ ਉਦੋਂ ਤਕ ਉਹ ਅਫ਼ੀਮ ਦੀ ਗੱਲ ਕਰੇਗਾ ਤੇ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇ ਦੇ ਵੱਲੋਂ ਕਿਸੇ ਦੂਜੇ ਨਸ਼ੇ ਦੇ ਨਾਲ ਹੀ ਖ਼ਤਮ ਕੀਤਾ ਜਾਵੇਗਾ ਤੇ ਉਹ ਨਸ਼ਾ ਹੈ ਜਿਸਦੇ ਨਾਲ ਕਾਂ ਦੇ ਵਿਚ ਉਨ੍ਹਾਂ ਦੀ ਮਾਨਸਿਕ ਸਥਿਤੀ ਠੀਕ ਰਹਿੰਦੀ ਹੈ ਪਰ ਜੋ ਅਸੀਂ ਕੈਮੀਕਲ ਦਾ ਨਸ਼ਾ ਕਰਦਿਆਂ ਉੱਤੇ ਨਾਲ ਵਿਅਕਤੀ ਦੀ ਮਾਨਸਿਕਤਾ ਤੇ ਵੀ ਕਾਫੀ ਜ਼ਿਆਦਾ ਅਸਰ ਪੈਂਦਾ ਹੈ ਤੇ ਫਿਰ ਉਹ ਵੱਡੇ ਵੱਡੇ ਕ੍ਰਾਈਮ ਕਰਦਾ ਹੈ

ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵੱਲੋਂ ਜਦੋਂ ਤੱਕ ਹੋ ਸਕਿਆ ਉਹ ਹਰੇਕ ਮੁੱਦਾ ਚੁੱਕਣਗੇ ਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਹੁਣ ਤੱਕ ਰਾਜੇਵਾਲ ਬਾਰੇ ਭਵਿੱਖਬਾਣੀ ਕੀਤੀ ਗਈ ਹੋਰ ਵੀ ਗੱਲਾਂ ਆਖੀਆਂ ਜਾਂਦੀਆਂ ਨੇ ਖੁਸ਼ਕ ਦਾ ਤਾਂ ਅਜਿਹਾ ਕਹਿਣਾ ਹੁੰਦਾ ਕਿ ਇਹ ਬਾਬਾ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ ਉਨ੍ਹਾਂ ਨੇ ਦੱਸਿਆ ਕਿ ਜੋ ਸਰਕਾਰ ਦੇ ਨਾਲ ਮੱਥਾ ਲਾਉਂਦਿਆਂ ਮਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਰਕਾਰ ਦੇ ਦੁਆਰਾ ਹੀ ਉਨ੍ਹਾਂ ਨੂੰ ਜ਼ਿੰਦਗੀ ਚੋਂ ਖ਼ਤਮ ਕਰ ਦਿੱਤਾ ਜਾਂਦਾ ਹੈ

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *