ਲੱਖਾ ਸਧਾਣਾ ਦੇ ਵਲੋਂ ਜਿਥੇ ਕਿਸਾਨੀ ਮੋਰਚੇ ਦੇ ਵਿਚ ਵੀ ਲੋਕਾਂ ਦੇ ਨਾਲ ਖੜਿਆ ਗਿਆ ਤੇ ਲੱਖੇ ਸਿਧਾਣੇ ਦੇ ਵੱਲੋਂ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਦੇ ਪ੍ਰਤੀ ਹਮੇਸ਼ਾ ਹੀ ਜਾਗਰੂਕ ਰਹਿਣ ਦੇ ਲਈ ਕਿਹਾ ਹੈ ਜਿੱਥੇ ਪੰਜਾਬੀ ਨੂੰ ਲੈ ਕੇ ਵੀ ਦੀਪ ਸਿੱਧੂ ਦੇ ਵੱਲੋਂ ਕਾਫੀ ਜ਼ਿਆਦਾ ਮਸਲੇ ਚੁੱਕੇ ਗਏ ਉਨ੍ਹਾਂ ਦਾ ਕਹਿਣਾ ਸੀ ਕੀ ਪੰਜਾਬ ਦੇ ਵਿਚੋਂ ਪੰਜਾਬੀ ਹੀ ਕੱਢੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬੀਆਂ ਦੀ ਬੋਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੀਪ ਸਿੱਧੂ ਨੂੰ ਬਹੁਤ ਸਾਰੇ ਲੋਕਾਂ ਤੋਂ ਪਿਆਰ ਮਿਲ ਰਹੇ ਦੀਪ ਸਿੱਧੂ ਦੇ ਵਲੋਂ ਜਿਥੇ ਬੀਤੇ ਦਿਨੀਂ ਚੋਣ ਪ੍ਰਚਾਰ ਤੇ ਰਾਹੀਂ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਨੌਜਵਾਨ ਜੁੜੇ ਨਾ ਤਾਂ
ਉਨ੍ਹਾਂ ਨੇ ਕਿਸੇ ਨੂੰ ਪੈਟਰੋਲ ਪਵਾਇਆ ਤੇ ਨਾ ਹੀ ਕੁਝ ਨਸ਼ੀਲਾ ਪਦਾਰਥ ਖਾਣ ਨੂੰ ਦਿੱਤਾ ਪਰ ਲੋਕਾਂ ਨੇ ਉਸ ਦਾ ਬਹੁਤ ਸਾਥ ਦਿੱਤਾ ਉਸ ਨੇ ਸਭ ਦਾ ਧੰਨਵਾਦੀ ਕੀਤਾ ਉਸ ਦਾ ਕਹਿਣਾ ਹੈ ਕਿ ਵੋਟਾਂ ਹੁਣ ਨਿੱਬੜ ਗਈਆਂ ਨੇ ਹੁਣ ਇਕ ਦੋ ਦਿਨ ਆਰਾਮ ਕਰਨ ਤੋਂ ਬਾਅਦ ਮੁੜ ਤੋਂ ਪੰਜਾਬ ਦੇ ਜੋ ਮਸਲੇ ਨੀਂ ਉਨ੍ਹਾਂ ਦੇ ੳੁੱਤੇ ਅਵਾਜ਼ ਚੁੱਕੀ ਜਾਵੇਗੀ ਜਿਨ੍ਹਾਂ ਭੈਣਾਂ ਦਾ ਚਾਅ ਵੀਰਾਂ ਦਾ ਕੋਈ ਰੌਲਾ ਹੈ ਉਸ ਸਬੰਧ ਦੇ ਵਿਚ ਉਹ ਮੈਨੂੰ ਆ ਕੇ ਮਿਲ ਸਕਦੇ ਨੇ ਮੈਂ ਪਿੰਡ ਦੇ ਵਿੱਚ ਹੀ ਮੌਜੂਦ ਹਾਂ ਅਤੇ ਹਰੇਕ ਮਸਲੇ ਦਾ ਹੁਣ ਹੱਲ ਕੀਤਾ ਜਾਵੇਗਾ ਉਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਵੋਟ ਪਾਈ ਹੈ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੁਝ ਅਜਿਹੇ ਵੀ ਸਨ ਜਿਨ੍ਹਾਂ ਦੇ
ਵੱਲੋਂ ਦੂਜੀ ਪਾਰਟੀ ਦੀ ਧਿਰ ਹੋ ਕੇ ਵੀ ਮੈਨੂੰ ਵੋਟ ਪਾਈ ਕਈ ਉਹ ਹਮੇਸ਼ਾ ਹੀ ਹਰ ਇੱਕ ਦੇ ਨਾਲ ਖੜ੍ਹੇਗਾਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ
ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ